ログイン

ਸ੍ਰੀ ਗੁਰੂ ਨਾਨਕ ਦੇਵ ਜੀ

ਸ੍ਰੀ ਗੁਰੂ ਨਾਨਕ ਦੇਵ ਜੀ
41問 • 1年前
  • Kawal Gill
  • 通報

    問題一覧

  • 1

    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਦਾ ਕੀ ਨਾਮ ਸੀ

    ਲਾਹੌਰ

  • 2

    ਪੰਜਾ ਸਾਹਿਬ ਕੇ ਸਥਾਨ ਦਾ ਨਾਮ ਰੱਖਿਆ ਗਿਆ

    ਹਸਨ ਅਬਦਲ

  • 3

    ਹਸਨ ਅਬਦਲ ਜਿੱਥੇ ਪੰਜਾ ਸਾਹਿਬ ਗੁਰਦੁਆਰਾ ਬਣਿਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਪੱਥਰ ਕਿਸ ਦੁਆਰਾ ਸੁੱਟਿਆ ਗਿਆ ਸੀ

    ਵਲੀ ਕੰਧਾਰੀ

  • 4

    ਜਨੇਯੂ ਕੀ ਹੈ

    ਰੂ ਦਾ ਧਾਗਾ

  • 5

    ਜਨੇਊ ਦੀ ਰਸਮ ਹਿੰਦੂ ਸਮਾਜ ਵਿੱਚ ਕਿਸ ਸਮੇਂ ਕੀਤੀ ਜਾਂਦੀ ਹੈ

    ਬਚਪਨ ਵਿੱਚ

  • 6

    ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਮੁੱਖ ਧਰਮ ਕਿਹੜਾ ਸੀ

    ਉਪਰੋਕਤ ਦੋਨੋ

  • 7

    ਸੰਗਤ ਅਤੇ ਪੰਗਤ ਦੀ ਨੀਂਹ ਕਿੱਥੇ ਰੱਖੀ ਗਈ ਸੀ

    ਕਰਤਾਰਪੁਰ

  • 8

    ਗੋਰਖ ਮਤ ਕਿੱਥੇ ਹੈ

    ਉੱਤਰਾਖੰਡ ਯੂਪੀ

  • 9

    ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਕਿਤਾ ਕੀ ਸੀ

    ਪਟਵਾਰੀ

  • 10

    ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਕਿਥੇ ਹੈ

    ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਪਾਕਿਸਤਾਨ

  • 11

    ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਦਿੱਲੀ ਦਾ ਸ਼ਾਸਕ ਕੌਣ ਸੀ

    ਬਹਿਲੋਲ ਲੋਧੀ

  • 12

    ਕਿਸ ਉਦਾਸੇ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਮੱਕਾ ਮਦੀਨਾ ਦੀ ਯਾਤਰਾ ਕੀਤੀ

    ਚੌਥੀ ਉਦਾਸੀ ਸਮੇਂ

  • 13

    ਉਲਮਾ ਕੌਣ ਸਨ

    ਇਸਲਾਮ ਧਰਮ ਦੇ ਲੀਡਰ

  • 14

    ਗੁਰੂ ਨਾਨਕ ਦੇਵ ਜੀ ਤੇ ਜਨਾਊ ਦੀ ਰਸਮ ਪੂਰੀ ਕਰਨ ਲਈ ਕਿਸ ਪੰਡਤ ਨੂੰ ਬੁਲਾਇਆ ਗਿਆ

    ਪੰਡਿਤ ਹਰਦਿਆਲ

  • 15

    ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੀ ਸਦੀ ਵਿੱਚ ਹੋਇਆ

    15ਵੀਂ

  • 16

    ਗੁਰੂ ਨਾਨਕ ਦੇਵ ਜੀ ਅਤੇ ਚੇਤਨ ਪ੍ਰਭੂ ਦੀ ਮੁਲਾਕਾਤ ਕਿੱਥੇ ਹੋਈ

    ਜਗਨਨਾਥ ਪੁਰੀ

  • 17

    ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਮੁੱਖ ਸਰੋਤ ਕਿਹੜਾ ਹੈ

    ਜਨਮ ਸਾਖੀ

  • 18

    ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਵੱਧ ਸਮਾਂ ਕਿਸ ਉਦਾਸੀ ਵਿੱਚ ਬਿਤਾਇਆ

    ਪਹਿਲੀ ਉਦਾਸੀ

  • 19

    ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦਾ ਸਮਾਂ ਦੱਸੋ

    1499 ਤੋਂ 1510

  • 20

    ਕਿਸ ਉਦਾਸੀ ਦੌਰਾਨ ਚੇਤੰਨਿਆ ਪ੍ਰਭੂ ਅਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਹੋਈ

    ਪਹਿਲੀ ਉਦਾਸੀ

  • 21

    ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਫੜ ਕੇ ਕਿੱਥੇ ਕੈਦ ਕੀਤਾ ਸੀ

    ਸੈਹੱਯਦਪੁਰ

  • 22

    ਕਿਸ ਗੁਰੂ ਨੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਤਾਂ ਸਿਧਾਂਤ ਦਿੱਤਾ

    ਗੁਰੂ ਨਾਨਕ ਦੇਵ ਜੀ

  • 23

    ਮੁਗਲ ਸ਼ਾਸਕ ਬਾਬਰ ਨੇ ਕਿਸ ਹਮਲੇ ਦੌਰਾਨ ਗੁਰੂ ਨਾਨਕ ਦੇਵ ਜੀ ਨੂੰ ਕੈਦ ਕੀਤਾ ਸੀ

    ਤੀਜੇ ਹਮਲੇ ਦੌਰਾਨ

  • 24

    ਗੁਰੂ ਨਾਨਕ ਦੇਵ ਜੀ ਦੇ ਪਹਿਲੇ ਚੇਲੇ ਬਣਨ ਦਾ ਮਾਨ ਕਿਸ ਨੂੰ ਮਿਲਿਆ

    ਭਾਈ ਲਾਲੋ

  • 25

    ਗੋਰਖ ਮੱਤਾ ਦਾ ਆਧੁਨਿਕ ਨਾਮ ਕੀ ਹੈ

    ਨਾਨਕ ਮਤਾ

  • 26

    ਗੁਰੂ ਨਾਨਕ ਦੇਵ ਜੀ ਸੱਜਣ ਠੱਗ ਨੂੰ ਕਿੱਥੇ ਮਿਲੇ

    ਤਲੰਬਾ

  • 27

    ਕਾਮ ਰੂਪ ਸੂਬੇ ਦਾ ਆਧੁਨਿਕ ਨਾਮ ਕੀ ਹੈ

    ਆਸਾਮ

  • 28

    ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਦੌਰਾਨ ਉਹਨਾਂ ਦਾ ਸਾਥੀ ਕੌਣ ਸੀ

    ਭਾਈ ਬਾਲਾ ਜੀ ਅਤੇ ਮਰਦਾਨਾ ਜੀ

  • 29

    ਗੁਰੂ ਨਾਨਕ ਦੇਵ ਜੀ ਮਲਕ ਭਾਗੋ ਅਤੇ ਭਾਈ ਲਾਲੋ ਨੂੰ ਕਿੱਥੇ ਮਿਲੇ ਸਾਨ

    ਸਯੈਦਪੁਰ

  • 30

    ਗੁਰੂ ਨਾਨਕ ਦੇਵ ਜੀ ਜੋਤੀ ਜੋਤ ਕਦੋਂ ਸਮਾਏ

    22 ਸਤੰਬਰ 1539 ਈਸਵੀ ਨੂੰ

  • 31

    ਗੁਰੂ ਨਾਨਕ ਦੇਵ ਜੀ ਨੇ ਮਾਨਸਰੋਵਰ ਝੀਲ ਦੀ ਯਾਤਰਾ ਕਿਸ ਉਦਾਸੀ ਦੌਰਾਨ ਕੀਤੀ

    ਤੀਜੀ ਉਦਾਸੀ

  • 32

    ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਕਿੱਥੇ ਬਿਤਾਇਆ ਸੀ

    ਕਰਤਾਰਪੁਰ ਸਾਹਿਬ

  • 33

    ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸ਼ਾਸਕ ਕੌਣ ਸਨ

    ਇਬਰਾਹਿਮ ਲੋਧੀ ਅਤੇ ਬਾਬਰ

  • 34

    ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਸ਼ੁਰੂ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਕਿਹੜੀ ਥਾਂ ਤੇ ਗਏ ਸਨ

    ਸਯੈਦਪੁਰ

  • 35

    ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ ਤੇ ਗਿਆਨ ਦੀ ਪ੍ਰਾਪਤੀ ਕੀਤੀ

    ਕਾਲੀ ਬੇਈ

  • 36

    ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਕੀ ਸੀ

    ਪ੍ਰਾਪਤ ਗਿਆਨ ਦਾ ਪ੍ਰਚਾਰ ਕਰਨਾ

  • 37

    ਇਹਨਾਂ ਵਿੱਚੋਂ ਕਿਹੜੀ ਰਚਨਾ ਗੁਰੂ ਨਾਨਕ ਦੇਵ ਜੀ ਦੀ ਹੈ

    ਉਪਰੋਕਤ ਸਾਰੇ

  • 38

    ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਉੱਤੇ ਕਿਸ ਰਾਜ ਵੰਸ਼ ਦੇ ਰਾਜ ਦਾ ਰਾਜ ਸੀ

    ਲੋਧੀ ਵੰਸ਼

  • 39

    ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦਾ ਨਾਮ ਕੀ ਸੀ

    ਸ੍ਰੀ ਚੰਦ ਜੀ ਅਤੇ ਲਖਮੀ ਦਾਸ ਜੀ

  • 40

    ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਨਾਮ ਕੀ ਸੀ

    ਮਾਤਾ ਸੁਲੱਖਣੀ ਦੇਵੀ

  • 41

    ਗੁਰੂ ਨਾਨਕ ਦੇਵ ਜੀ ਨੇ ਹਿੰਦੀ ਭਾਸ਼ਾ ਦਾ ਗਿਆਨ ਕਿਸ ਕੋਲੋਂ ਲਿਆ

    ਪੰਡਿਤ ਗੋਪਾਲ

  • ਮਹਾਰਾਜਾ ਰਣਜੀਤ ਸਿੰਘ

    ਮਹਾਰਾਜਾ ਰਣਜੀਤ ਸਿੰਘ

    Kawal Gill · 232問 · 1年前

    ਮਹਾਰਾਜਾ ਰਣਜੀਤ ਸਿੰਘ

    ਮਹਾਰਾਜਾ ਰਣਜੀਤ ਸਿੰਘ

    232問 • 1年前
    Kawal Gill

    ਗੁਰੂ ਗੋਬਿੰਦ ਸਿੰਘ ਜੀ

    ਗੁਰੂ ਗੋਬਿੰਦ ਸਿੰਘ ਜੀ

    Kawal Gill · 36問 · 1年前

    ਗੁਰੂ ਗੋਬਿੰਦ ਸਿੰਘ ਜੀ

    ਗੁਰੂ ਗੋਬਿੰਦ ਸਿੰਘ ਜੀ

    36問 • 1年前
    Kawal Gill

    modern history part -1

    modern history part -1

    Kawal Gill · 238問 · 1年前

    modern history part -1

    modern history part -1

    238問 • 1年前
    Kawal Gill

    modern history part-2

    modern history part-2

    Kawal Gill · 238問 · 1年前

    modern history part-2

    modern history part-2

    238問 • 1年前
    Kawal Gill

    modern history part-3

    modern history part-3

    Kawal Gill · 238問 · 1年前

    modern history part-3

    modern history part-3

    238問 • 1年前
    Kawal Gill

    Punjab Gk

    Punjab Gk

    Kawal Gill · 108問 · 1年前

    Punjab Gk

    Punjab Gk

    108問 • 1年前
    Kawal Gill

    Punjabi gk

    Punjabi gk

    Kawal Gill · 100問 · 1年前

    Punjabi gk

    Punjabi gk

    100問 • 1年前
    Kawal Gill

    Punjab Gk

    Punjab Gk

    Kawal Gill · 100問 · 1年前

    Punjab Gk

    Punjab Gk

    100問 • 1年前
    Kawal Gill

    Punjab GK 2

    Punjab GK 2

    Kawal Gill · 13問 · 1年前

    Punjab GK 2

    Punjab GK 2

    13問 • 1年前
    Kawal Gill

    ਪੰਜਾਬੀ ਕਵੀ

    ਪੰਜਾਬੀ ਕਵੀ

    Kawal Gill · 88問 · 1年前

    ਪੰਜਾਬੀ ਕਵੀ

    ਪੰਜਾਬੀ ਕਵੀ

    88問 • 1年前
    Kawal Gill

    ਕਿੱਸਾ ਵਾਰ ਕਾਫੀਆਂ

    ਕਿੱਸਾ ਵਾਰ ਕਾਫੀਆਂ

    Kawal Gill · 54問 · 1年前

    ਕਿੱਸਾ ਵਾਰ ਕਾਫੀਆਂ

    ਕਿੱਸਾ ਵਾਰ ਕਾਫੀਆਂ

    54問 • 1年前
    Kawal Gill

    Ancient history Stone age

    Ancient history Stone age

    Kawal Gill · 14問 · 1年前

    Ancient history Stone age

    Ancient history Stone age

    14問 • 1年前