ログイン

modern history part-3

modern history part-3
238問 • 1年前
  • Kawal Gill
  • 通報

    問題一覧

  • 1

    31 ਦਸੰਬਰ 1929 ਨੂੰ ਕਿਹੜੀ ਨਦੀ ਦੇ ਕੰਢੇ ਤੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਸੀ

    ਰਾਵੀ ਨਦੀ ਦੇ ਕੰਢੇ ਤੇ

  • 2

    ਪੂਰਨ ਸਵਰਾਜ ਨੂੰ ਕਿਸ ਦਿਨ ਘੋਸ਼ਿਤ ਕੀਤਾ ਗਿਆ ਸੀ

    26 ਜਨਵਰੀ 1930

  • 3

    ਜਵਾਹਰ ਲਾਲ ਨਹਿਰੂ ਨੇ ਕਿਸ ਸਾਲ ਕਿਹਾ ਸੀ ਕਿ ਅਸੀਂ ਆਜ਼ਾਦ ਹਾਂ

    26 ਜਨਵਰੀ 1930

  • 4

    ਨਵੀਂ ਦਿੱਲੀ ਵਿੱਚ ਬ੍ਰਿਟਿਸ਼ ਸੰਸਦ ਵਿੱਚ ਕਿਸ ਸਾਲ ਬੰਬ ਸੁੱਟਿਆ ਗਿਆ

    8 ਅਪ੍ਰੈਲ 1929

  • 5

    8 ਅਪ੍ਰੈਲ 1929 ਵਿੱਚ ਨਵੀਂ ਦਿੱਲੀ ਹਾਲ ਵਿੱਚ ਬ੍ਰਿਟਿਸ਼ ਸੰਸਦ ਵਿੱਚ ਬੰਬ ਕਿੰਨਾਂ ਦੁਆਰਾ ਸੁੱਟਿਆ ਗਿਆ

    ਭਗਤ ਸਿੰਘ ਅਤੇ ਬਟੂਕੇਸ਼ਵਰ ਦੱਤ

  • 6

    8 ਅਪ੍ਰੈਲ 1929 ਨੂੰ ਨਵੀਂ ਦਿੱਲੀ ਹਾਲ ਸੰਸਦ ਵਿੱਚ ਬੰਬ ਭਗਤ ਸਿੰਘ ਅਤੇ ਬਟੂਕੇਸ਼ਵਰ ਦੱਤ ਨੇ ਕਿਉਂ ਸੁੱਟਿਆ ਸੀ

    ਬ੍ਰਿਟਿਸ਼ ਸਰਕਾਰ ਦੇ ਬਹਿਰੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ

  • 7

    8 ਅਪ੍ਰੈਲ 1929 ਨੂੰ ਭਗਤ ਸਿੰਘ ਅਤੇ ਬਟੂਕੇਸ਼ਵਰ ਦੱਤ ਨੇ ਨਵੀਂ ਦਿੱਲੀ ਹਾਲ ਬ੍ਰਿਟਿਸ਼ ਸਰਕਾਰ ਦੀ ਸੰਸਦ ਵਿੱਚ ਕਿੰਨੇ ਬੰਬ ਸੁੱਟੇ ਸੀ

    ਦੋ

  • 8

    8 ਅਪ੍ਰੈਲ 1929 ਨੂੰ ਭਗਤ ਸਿੰਘ ਅਤੇ ਬਟੂਕੇਸ਼ਵਰ ਦੱਤ ਨੇ ਨਵੀਂ ਦਿੱਲੀ ਹਾਲ ਬ੍ਰਿਟਿਸ਼ ਸੰਸਦ ਵਿੱਚ ਬੰਬ ਕਿਉਂ ਸੁੱਟਿਆ

    ਪਬਲਿਕ ਸੇਫਟੀ ਬਿੱਲ ਅਤੇ ਟ੍ਰੇਡ ਡਿਸਪਿਊਟ ਬਿੱਲ ਦੇ ਵਿਰੁੱਧ

  • 9

    ਪਹਿਲੀ ਮਹਿਲਾ ਜਿਹਨੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲੀ ਵਾਰ ਅਧਿਵੇਸ਼ਨ ਵਿੱਚ ਭਾਗ ਲਿਆ ਤੇ ਸਪੀਚ ਵੀ ਦਿੱਤੀ

    ਕਦੰਬਨੀ ਗਾਂਗੁਲੀ 1890

  • 10

    ਪਹਿਲੀ ਗ੍ਰੈਜੂਏਟ ਲੇਡੀ ਕਲਕੱਤਾ ਯੂਨੀਵਰਸਿਟੀ ਤੋਂ ਕੌਣ ਸੀ

    ਕਦੰਬਨੀ ਗਾਂਗੁਲੀ

  • 11

    ਸਰੋਜਨੀ ਨਾਇਡੂ ਕਿਸ ਸਾਲ ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਭਾਰਤੀ ਮਹਿਲਾ ਬਣੀ

    1925

  • 12

    ਸਰੋਜਨੀ ਨਾਇਡੂ 1925 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਭਾਰਤੀ ਮਹਿਲਾ ਅਧਿਅਕਸ਼ ਕਿਸ ਸੈਸ਼ਨ ਵਿੱਚ ਬਣੀ ਸੀ

    ਕਾਨਪੁਰ

  • 13

    ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਮਹਿਲਾ ਪ੍ਰੈਸੀਡੈਂਟ ਐਨੀ ਬੇਸੈਂਟ 1917 ਵਿੱਚ ਕਿਸ ਸੈਸ਼ਨ ਵਿੱਚ ਬਣੀ ਸੀ

    ਕਲਕੱਤਾ

  • 14

    ਡਾਂਡੀ ਮਾਰਚ ਕਿਸ ਅੰਦੋਲਨ ਦਾ ਹਿੱਸਾ ਸੀ

    civil dis-obedience movement

  • 15

    ਡਾਂਡੀ ਮਾਰਚ ਕਦੋਂ ਹੋਇਆ

    12 ਮਾਰਚ 1930

  • 16

    ਡਾਡੀ ਮਾਰਚ ਕਿੰਨੇ ਚਿਰ ਤੋਂ ਕਿੰਨੇ ਚਿਰ ਚੱਲੀ

    12 ਮਾਰਚ ਤੋਂ 6 ਅਪ੍ਰੈਲ

  • 17

    ਮਹਾਤਮਾ ਗਾਂਧੀ ਨੇ ਡਾਂਡੀ ਮਾਰਚ ਕਿਉਂ ਸ਼ੁਰੂ ਕੀਤੀ ਸੀ

    ਨਮਕ ਉੱਤੇ ਲੱਗਦੇ ਟੈਕਸ ਨੂੰ ਹਟਾਉਣ ਵਾਸਤੇ

  • 18

    ਮਹਾਤਮਾ ਗਾਂਧੀ ਨੇ ਡਾਂਡੀ ਮਾਰਚ ਵਿੱਚ ਪੈਦਲ ਯਾਤਰਾ ਕਿੱਥੋਂ ਲੈ ਕੇ ਕਿੱਥੋਂ ਤੱਕ ਕੀਤੀ

    ਸਾਬਰਮਤੀ ਤੋਂ ਡਾਂਡੀ

  • 19

    ਡਾਡੀ ਭਾਰਤ ਵਿੱਚ ਕਿੱਥੋਂ ਦਾ ਏਰੀਆ ਹੈ ਜਾ ਖੇਤਰ ਹੈ

    ਗੁਜਰਾਤ ਦਾ

  • 20

    ਮਹਾਤਮਾ ਗਾਂਧੀ ਕਿਸ ਜਗਹਾ ਉੱਤੇ ਜਾ ਕੇ ਡਾਂਡੀ ਮਾਰਚ ਜਾਂ ਨਮਕ ਸੱਤਿਆਗ੍ਰਹ ਨੂੰ ਖਤਮ ਕਰਦੇ ਹਨ

    ਡਾਂਡੀ

  • 21

    ਡਾਂਡੀ ਮਾਰਚ ਵਿੱਚ ਅੰਗਰੇਜ਼ ਨਮਕ ਨੂੰ ਵੱਧ ਰੇਟ ਤੇ ਕਿਉਂ ਵੇਚਦੇ ਸਨ

    ਨਮਕ ਬਾਹਰੋਂ ਮੰਗਵਾਇਆ ਜਾਂਦਾ ਸੀ ਅਤੇ ਇਸ ਲਈ ਉਸ ਤੇ ਵੱਧ ਟੈਕਸ ਲੱਗਦਾ ਸੀ

  • 22

    ਮਹਾਤਮਾ ਗਾਂਧੀ ਨੇ ਡਾਂਡੀ ਵਿਖੇ ਨਮਕ ਸੱਤਿਆਗ੍ਰਹ ਕਿਸ ਤਰ੍ਹਾਂ ਖਤਮ ਕੀਤਾ ਸੀ

    ਇੱਕ ਮੁੱਠੀ ਨਮਕ ਆਪਣੇ ਹੱਥ ਵਿੱਚ ਚੁੱਕ ਕੇ ਅੰਗਰੇਜ਼ਾਂ ਨੂੰ ਦਿਖਾਇਆ

  • 23

    ਡਾਂਡੀ ਮਾਰਚ ਵਿੱਚ ਮਹਾਤਮਾ ਗਾਂਧੀ ਦਾ ਸਾਥ ਕਿਸ ਮਹਿਲਾ ਨੇ ਦਿੱਤਾ ਸੀ

    ਸਰੋਜਨੀ ਨਾਇਡੂ

  • 24

    ਡਾਂਡੀ ਮਾਰਚ ਵਿੱਚ ਮਹਾਤਮਾ ਗਾਂਧੀ ਨੇ ਕਿੰਨੇ ਕਿਲੋਮੀਟਰ ਦੀ ਪੈਦਲ ਯਾਤਰਾ ਤੈ ਕੀਤੀ

    388 ਕਿਲੋਮੀਟਰ

  • 25

    Civil dis-obedience movement ਅਤੇ ਡਾਂਡੀ ਮਾਰਚ ਕਰਕੇ ਅੰਗਰੇਜ਼ਾਂ ਨੇ ਮਹਾਤਮਾ ਗਾਂਧੀ ਅਤੇ ਬਹੁਤ ਸਾਰੇ ਕਾਂਗਰਸੀ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਕਦੋਂ ਕੀਤਾ ਸੀ

    ਮਈ 1930

  • 26

    Civil dis-obedience movement ਅਤੇ ਡਾਂਡੀ ਮਾਰਚ ਦੀ ਮਹੱਤਤਾ ਨੂੰ ਵੱਧਦੇ ਹੋਏ ਦੇਖ ਕੇ ਅੰਗਰੇਜ਼ਾਂ ਨੇ ਭਾਰਤੀਆਂ ਨੂੰ ਕਿਹੜੀ ਮਿੱਠੀ ਗੋਲੀ ਦਿੱਤੀ

    ਰਾਊਂਡ ਟੇਬਲ ਕਾਨਫਰਸ

  • 27

    ਅੰਗਰੇਜ਼ਾਂ ਨੇ ਰਾਊਂਡ ਟੇਬਲ ਕਾਨਫਰੰਸ ਜਾਂ ਗੋਲ ਮੇਜ਼ ਸੰਮੇਲਨ ਕਿਸ ਲਈ ਸ਼ੁਰੂ ਕੀਤਾ ਸੀ

    ਭਾਰਤ ਦਾ ਸੰਵਿਧਾਨ ਬਣਾਉਣ ਲਈ

  • 28

    ਰਾਊਂਡ ਟੇਬਲ ਕਾਨਫਰੰਸ ਜਿਹੜੀਆਂ ਤਿੰਨ ਹੋਈਆਂ ਸੀ ਤਿੰਨੇ ਕਿਹੜੀ ਜਗ੍ਹਾ ਉੱਤੇ ਹੋਈਆਂ ਸੀ

    ਜੇਮਸ ਪੈਲਸ ਲੰਡਨ

  • 29

    ਦੂਜਾ ਗੋਲ ਮੇਜ ਸੰਮੇਲਨ ਕਿਸ ਸਾਲ ਹੋਇਆ

    1931

  • 30

    ਤੀਜਾ ਗੋਲ ਮੇਜ਼ ਸੰਮੇਲਨ ਕਿਸ ਸਾਲ ਹੋਇਆ

    1932

  • 31

    1930 ਵਿੱਚ ਪਹਿਲੀ ਗੋਲ ਮੇਜ਼ ਸੰਮੇਲਨ ਵਿੱਚ ਭਾਰਤ ਦਾ ਵਾਇਸਰਾਏ ਕੌਣ ਸੀ

    ਲਾਰਡ ਇਰਵਿਨ

  • 32

    ਦੂਜੀ ਅਤੇ ਤੀਜੀ ਗੋਲ ਮੇਜ਼ ਸੰਮੇਲਨ ਵਿੱਚ ਭਾਰਤ ਦਾ ਵਾਇਸਰਾਏ ਕੌਣ ਸੀ?

    ਲਾਰਡ ਵਲਿੰਗਟਨ

  • 33

    ਜਦੋਂ ਤਿੰਨੇ ਗੋਲ ਮੇਜ਼ ਸੰਮੇਲਨ ਹੋਏ ਤਾਂ ਉਸ ਸਮੇਂ ਯੂਕੇ ਦਾ ਪ੍ਰਧਾਨ ਮੰਤਰੀ ਕੌਣ ਸੀ

    ਰਾਮ ਸੇ ਮੈਕਡੋਨਲਡ

  • 34

    1930 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਸੈਸ਼ਨ ਕਿਹੜੀ ਜਗ੍ਹਾ ਹੋਇਆ

    ਕਰਾਚੀ

  • 35

    1930 ਵਿੱਚ ਕਰਾਚੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੈਸ਼ਨ ਵਿੱਚ ਪ੍ਰੈਜੀਡੈਂਟ ਕੌਣ ਸਨ

    ਜਵਾਹਰ ਲਾਲ ਨਹਿਰੂ

  • 36

    1931 ਦਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਅਧਿਵੇਸ਼ਨ ਕਿਸ ਜਗ੍ਹਾ ਹੋਇਆ ਸੀ

    ਕਰਾਚੀ

  • 37

    1931 ਦੇ ਕਰਾਚੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਰਾਚੀ ਐਡੀਵੇਸ਼ਨ ਵਿੱਚ ਪ੍ਰੈਸੀਡੈਂਟ ਕੌਣ ਸੀ

    ਵੱਲਭ ਬਾਈ ਪਟੇਲ

  • 38

    1932 ਦਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਅਧਿਵੇਸ਼ਨ ਕਿਸ ਜਗ੍ਹਾ ਹੋਇਆ

    ਦਿੱਲੀ

  • 39

    1932 ਦੇ ਦਿੱਲੀ ਅਧਿਵੇਸ਼ਨ ਵਿੱਚ ਪ੍ਰੈਜੀਡੈਂਟ ਕੌਣ ਸੀ

    ਮਦਨ ਮੋਹਨ ਮਾਲਵੀਆ

  • 40

    ਸਾਈਮਨ ਕਮਿਸ਼ਨ ਨੇ ਆਪਣੀ ਰਿਪੋਰਟ ਕਿਸ ਮਹੀਨੇ ਅਤੇ ਕਿਸ ਸਾਲ ਵਿੱਚ ਜਮਾ ਕਰਵਾਈ ਸੀ

    ਮਈ 1930

  • 41

    ਪਹਿਲੀ ਰਾਊਂਡ ਟੇਬਲ ਕਾਨਫਰੰਸ 1930 ਵਿੱਚ ਮਹਾਤਮਾ ਗਾਂਧੀ ਕਿਉਂ ਨਹੀਂ ਹਿੱਸਾ ਲੈ ਸਕੇ

    ਕਿਉਂਕਿ ਮਹਾਤਮਾ ਗਾਂਧੀ ਜੇਲ ਵਿੱਚ ਸੀ

  • 42

    ਗਾਂਧੀ ਇਰਵਿਨ ਪੈਕਟ ਜਾਂ ਸਮਝੌਤਾ ਕਿਸ ਸਾਲ ਹੋਇਆ

    5 ਮਾਰਚ 1931

  • 43

    ਗਾਂਧੀ ਈਰਮਨ ਸਮਝੌਤੇ ਵਿੱਚ ਇਰਮਿਨ ਨੇ ਕਿਹੜੀਆਂ ਕਿਹੜੀਆਂ ਸ਼ਰਤਾਂ ਮੰਨ ਲਈਆਂ

    ਨਮਕ ਉੱਤੇ ਟੈਕਸ ਖਤਮ ਕਰ ਦਿੱਤਾ

  • 44

    ਗਾਂਧੀ ਇਰਵਿਨ ਸਮਝੌਤੇ ਵਿੱਚ ਇਰਵਿਨ ਨੇ ਮਹਾਤਮਾ ਗਾਂਧੀ ਨੂੰ ਕਿਹੜੀ ਮੂਵਮੈਂਟ ਖਤਮ ਕਰਨ ਲਈ ਕਿਹਾ ਸੀ

    civil dis-obedience movement

  • 45

    ਗਾਂਧੀ ਇਰਵਿਨ ਸਮਝੌਤੇ ਵਿੱਚ ਮਹਾਤਮਾ ਗਾਂਧੀ ਨੇ ਵਾਇਸਰਾਏ ਇਰਵਿਨ ਦੇ ਕਹਿਣ ਉੱਤੇ ਕਿਹੜੀ ਮੂਮੈਂਟ ਖਤਮ ਕਰ ਦਿੱਤੀ ਸੀ

    civil dis-obedience movement

  • 46

    ਗਾਂਧੀ ਇਰਮਨ ਸਮਝੌਤੇ ਵਿੱਚ ਮਹਾਤਮਾ ਗਾਂਧੀ ਨੇ ਕਿੰਨਾ ਲੋਕਾਂ ਨੂੰ ਰਿਹਾ ਕਰਨ ਲਈ ਕਿਹਾ

    ਬੇਕਸੂਰ ਲੋਕਾਂ ਨੂੰ

  • 47

    ਕਿਹਾ ਜਾਂਦਾ ਹੈ ਕਿ ਗਾਂਧੀ ਇਰਵਨ ਸਮਝੌਤੇ ਦੌਰਾਨ ਗਾਂਧੀ ਭਗਤ ਸਿੰਘ ਨੂੰ ਰਿਹਾ ਕਰਵਾ ਸਕਦੇ ਸੀ ਪਰ ਬ੍ਰਿਟਿਸ਼ਰ ਨੇ ਭਗਤ ਸਿੰਘ ਨੂੰ ਰਿਹਾ ਕਿਉਂ ਨਹੀਂ ਕੀਤਾ

    ਕਿਉਂਕਿ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਬੇਕਸੂਰ ਲੋਕਾਂ ਨੂੰ ਰਿਹਾ ਕਰੋ ਅਤੇ ਭਗਤ ਸਿੰਘ ਹੋਣਾ ਨੇ ਕਤਲ ਕੀਤਾ ਸੀ ਇਸ ਲਈ ਉਹਨਾਂ ਨੂੰ ਰਿਹਾ ਨਹੀਂ ਕੀਤਾ ਅਤੇ ਉਹ ਬ੍ਰਿਟਿਸ਼ਰਾਂ ਦੀ ਨਜ਼ਰਾਂ ਵਿੱਚ ਕਸੂਰ ਵਾਰ ਸਨ

  • 48

    ਕਿਸ ਸਮਝੌਤੇ ਤੋਂ ਬਾਅਦ ਮਹਾਤਮਾ ਗਾਂਧੀ ਨੂੰ ਜੇਲ ਤੋਂ ਰਿਹਾ ਕਰ ਦਿੱਤਾ ਗਿਆ।

    ਗਾਂਧੀ ਇਰਵਿਨ ਪੈਕਟ ਜਾਂ ਸਮਝੌਤਾ

  • 49

    ਮਹਾਤਮਾ ਗਾਂਧੀ ਜਿਨਾਂ ਨੇ ਸਿਰਫ ਇੱਕੋ ਇੱਕ ਰਾਊਂਡ ਟੇਬਲ ਕਾਨਫਰੰਸ ਵਿੱਚ ਸ਼ਾਮਿਲ ਹੋਏ ਸਨ ਉਹ ਕਦੋਂ ਹੋਈ ਸੀ

    7 ਸਤੰਬਰ 1931

  • 50

    1930 ਦੀ ਪਹਿਲੀ ਰਾਉਂਡ ਟੇਬਲ ਕਾਨਫਰੰਸ ਕਿਹੜੇ ਮਹੀਨੇ ਹੋਈ ਸੀ

    ਨਵੰਬਰ 1930

  • 51

    7 ਸਤੰਬਰ 1931 ਵਿੱਚ ਹੋਈ ਦੂਜੀ ਰਾਉਂਟੇਬਲ ਵਿੱਚ ਜਿਸ ਵਿੱਚ ਗਾਂਧੀ ਜੀ ਨੇ ਹਿੱਸਾ ਲਿਆ ਸੀ। ਗਾਂਧੀ ਜੀ ਦੇ ਨਾਲ ਕਿਹੜੀ ਮਹਿਲਾ ਸੀ?

    ਸਰੋਜਨੀ ਨਾਇਡੂ

  • 52

    7 ਸਤੰਬਰ 1931 ਵਿੱਚ ਹੋਈ ਦੂਜੀ ਰਾਊਂਡ ਟੇਬਲ ਵਿੱਚ ਬ੍ਰਿਟਿਸ਼ਰ ਵੱਲੋਂ ਕੌਣ ਬੈਠੇ ਸਨ

    ਰਾਮ ਸੇ ਮੈਕਡੋਨਲਡ ਅਤੇ ਵਲਿੰਗਟਨ

  • 53

    1931 ਵਿੱਚ ਹੋਈ ਦੂਜੀ ਰਾਊਂਡ ਟੇਬਲ ਵਿੱਚ ਮਹਾਤਮਾ ਗਾਂਧੀ ਜੀ ਨੇ ਬ੍ਰਿਟਿਸ਼ਰਸ ਅੱਗੇ ਕਿਹੜੀ ਮੰਗ ਰੱਖੀ

    basic freedom rights ਆਜ਼ਾਦੀ ਦੇ ਅਧਿਕਾਰ

  • 54

    7 ਸਤੰਬਰ 1931 ਵਿੱਚ ਹੋਈ ਦੂਜੀ ਰਾਊਂਡ ਟੇਬਲ ਵਿੱਚ ਮਹਾਤਮਾ ਗਾਂਧੀ ਜੀ ਨੇ ਜਿਹੜੇ ਆਜ਼ਾਦੀ ਦੇ ਅਧਿਕਾਰਾਂ ਦੀ ਮੰਗ ਅੰਗਰੇਜ਼ਾਂ ਅੱਗੇ ਰੱਖੀ ਸੀ ਕਿ ਅੰਗਰੇਜ਼ਾਂ ਨੇ ਉਹ ਮੰਗ ਮੰਨ ਲਈ ਸੀ

    ਨਹੀਂ ਮੰਨੀ ਸੀ

  • 55

    7 ਸਤੰਬਰ 1931 ਵਿੱਚ ਹੋਈ ਦੂਜੀ ਰਾਉਂਟੇਬਲ ਵਿੱਚ ਅੰਗਰੇਜ਼ਾਂ ਨੇ ਮਹਾਤਮਾ ਗਾਂਧੀ ਅੱਗੇ ਕਿਹੜਾ ਪਲਾਨ ਸ਼ੋਅ ਕੀਤਾ

    commuinal representation

  • 56

    ਦੂਜੀ ਰਾਊਂਡ ਟੇਬਲ ਕਾਨਫਰੰਸ ਵਿੱਚ ਅੰਗਰੇਜ਼ਾਂ ਨੇ ਮਹਾਤਮਾ ਗਾਂਧੀ ਅੱਗੇ ਕਿਹੜਾ ਪਲੈਨ ਰੱਖਿਆ ਸੀ

    ਅਸੀਂ ਹਿੰਦੂ ਸਿੱਖ ਅਤੇ ਮੁਸਲਮਾਨਾਂ ਨੂੰ ਸਾਰਿਆਂ ਨੂੰ ਵੱਖਰੇ ਕਰ ਦਵਾਂਗੇ

  • 57

    ਦੂਜੀ ਰਾਊਂਡ ਟੇਬਲ ਕਾਨਫਰੰਸ ਵਿੱਚ ਅੰਗਰੇਜ਼ਾਂ ਨੇ ਮਹਾਤਮਾ ਗਾਂਧੀ ਅੱਗੇ commuinal representation ਸੰਪਰਦਾਇਕ ਪ੍ਰਤੀਨਿਧਤਵ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਹਿੰਦੂ ਸਿੱਖ ਮੁਸਲਮਾਨਾਂ ਨੂੰ ਵੱਖ-ਵੱਖ ਕਰ ਦਵਾਂਗੇ ਮੰਗ ਰੱਖੀ ਸੀ ਕਿ ਉਹ ਮੰਗ ਮਹਾਤਮਾ ਗਾਂਧੀ ਜੀ ਨੂੰ ਮੰਨ ਲਈ ਸੀ

    ਨਹੀਂ ਮੰਨੀ ਸੀ

  • 58

    ਕਿ 7 ਸਤੰਬਰ 1931 ਵਿੱਚ ਹੋਈ ਦੂਜੀ ਰਾਊਂਡ ਟੇਬਲ ਵਿੱਚ ਜਿਸ ਵਿੱਚ ਮਹਾਤਮਾ ਗਾਂਧੀ ਜੀ ਨੇ ਹਿੱਸਾ ਲਿਆ ਸੀ ਕੋਈ ਰਿਜ਼ਲਟ ਨਿਕਲਿਆ

    ਨਹੀਂ ਕੋਈ ਰਿਜ਼ਲਟ ਨਹੀਂ ਨਿਕਲਿਆ

  • 59

    1931 ਤੋਂ ਬਾਅਦ ਮਹਾਤਮਾ ਗਾਂਧੀ ਨੂੰ ਅੰਗਰੇਜ਼ਾਂ ਨੇ ਕਦੋਂ ਗ੍ਰਿਫਤਾਰ ਕੀਤਾ

    4 ਜਨਵਰੀ 1932

  • 60

    4 ਜਨਵਰੀ 1932 ਨੂੰ ਅੰਗਰੇਜ਼ਾਂ ਨੇ ਮਹਾਤਮਾ ਗਾਂਧੀ ਨੂੰ ਦੁਬਾਰਾ ਕਿਉਂ ਗ੍ਰਿਫਤਾਰ ਕਰ ਲਿਆ

    ਕਿਉਂਕਿ ਉਹਨਾਂ ਨੇ communal award ਘੋਸ਼ਿਤ ਕਰਨਾ ਸੀ

  • 61

    Commuinal representation or commuinal award ਅੰਗਰੇਜ਼ਾਂ ਨੇ ਕਦੋਂ ਲਾਗੂ ਕੀਤਾ

    16 ਅਗਸਤ 1932

  • 62

    4 ਜਨਵਰੀ 1932 ਨੂੰ ਮਹਾਤਮਾ ਗਾਂਧੀ ਜੀ ਨੂੰ ਗ੍ਰਿਫਤਾਰ ਕਰਕੇ ਅੰਗਰੇਜ਼ਾਂ ਨੇ ਕਿਹੜੀ ਜੇਲ ਵਿੱਚ ਰੱਖਿਆ

    ਯਾਰਵਾੜਾ ਜੇਲ ਪੂਨੇ

  • 63

    ਮਹਾਤਮਾ ਗਾਂਧੀ ਜੀ ਮਰਨ ਵਰਤ ਕਿਹੜੀ ਜੇਲ ਵਿੱਚ ਰੱਖਦੇ ਹਨ

    ਯਾਰਵਾੜਾ ਜੇਲ ਪੂਨੇ

  • 64

    ਡਾਕਟਰ ਬੀਅਰ ਅੰਬੇਦਕਰ ਰਾਊਂਡ ਟੇਬਲ ਕਾਨਫਰੰਸ ਵਿੱਚ ਅੰਗਰੇਜ਼ਾਂ ਅੱਗੇ ਆਪਣੀ ਕਿਹੜੀ ਮੰਗ ਰੱਖਦੇ ਸੀ

    ਦਲਿਤ ਵਰਗ ਲਈ ਅਲੱਗ ਚੋਣ ਪ੍ਰਣਾਲੀ

  • 65

    ਪੂਨੇ ਪੈਕਟ ਕਦੋਂ ਹੋਇਆ

    24 ਸਤੰਬਰ 1932

  • 66

    24 ਸਤੰਬਰ 1932 ਨੂੰ ਪੂਨੇ ਪੈਕਟ ਕਿੰਨਾਂ ਕਿੰਨਾਂ ਵਿਚਕਾਰ ਹੋਇਆ

    ਮਹਾਤਮਾ ਗਾਂਧੀ ਡਾਕਟਰ ਬੀਅਰ ਅੰਬੇਦਕਰ

  • 67

    24 ਸਤੰਬਰ 1932 ਨੂੰ ਪੂਨੇ ਪੈਕਟ ਕਿਹੜੀ ਜੇਲ ਵਿੱਚ ਹੁੰਦਾ ਹੈ?

    ਯਾਰਵਾੜਾ ਜੇਲ ਪੂਨੇ

  • 68

    ਡਾਕਟਰ ਬੀਅਰ ਅੰਬੇਦਕਰ ਅੰਗਰੇਜ਼ਾਂ ਵੱਲੋਂ ਪੂਨੇ ਪੈਕਟ ਜਿਸ ਵਿੱਚ ਉਹਨਾਂ ਨੇ ਮਹਾਤਮਾ ਗਾਂਧੀ ਨੂੰ ਮਰਨ ਵਰਤ ਤੋਸ਼ ਛਡਵਾਉਣਾ ਸੀ ਲਈ ਕਿਉਂ ਮੰਨ ਗਏ

    ਕਿਉਂਕਿ ਅੰਗਰੇਜ਼ਾਂ ਨੇ ਉਹਨਾਂ ਨੂੰ ਕੇਂਦਰ ਵਿੱਚ ਦਲਿਤ ਵਰਗ ਲਈ ਰਿਜਰਵੇਸ਼ਨ ਕੋਟਾ ਦੇ ਦਿੱਤਾ ਸੀ

  • 69

    ਮਹਾਤਮਾ ਗਾਂਧੀ ਜੀ ਯਾਰਵਾੜਾ ਜੇਲ ਪੂਨੇ ਵਿੱਚ ਕਿਸ ਪੈਕਟ ਤੋਂ ਬਾਅਦ ਆਪਣੀ ਮਰਨ ਵਰਤ ਜਾਂ ਵਰਨ ਤੱਕ ਭੁੱਖ ਹੜਤਾਲ ਬੰਦ ਕਰਦੇ ਹਨ

    ਪੂਨੇ ਪੈਕਟ

  • 70

    ਮਹਾਤਮਾ ਗਾਂਧੀ ਜੀ ਦਲਿਤ ਵਰਗ ਜਾਂ ਪਿਛਲੇ ਵਰਗ ਲਈ ਕਿਹੜਾ ਸ਼ਬਦ ਯੂਜ ਕਰਦੇ ਸਨ

    ਹਰੀਜਨ

  • 71

    ਤਿੰਨੇ ਕਾਨਫਰੰਸ ਜਾਂ ਰਾਊਂਡ ਟੇਬਲ ਮੀਟਿੰਗ ਜਾਂ ਗੋਲਮੇਜ ਸੰਮੇਲਨ ਕਿਸ ਨੇ ਅਟੈਂਡ ਕੀਤੀਆਂ ਸਨ

    ਡਾਕਟਰ ਬੀ ਆਰ ਅੰਬੇਦਕਰ ਅਤੇ ਤੇਜ਼ ਪਾਲ ਸਪਰੂ

  • 72

    ਗੌਰਮੈਂਟ ਇੰਡੀਆ ਐਕਟ 1935 ਕਿਸ ਰਿਪੋਰਟ ਦਾ ਕਰਕੇ ਆਇਆ ਸੀ

    ਸਾਈਮਨ ਕਮਿਸ਼ਨ ਰਿਪੋਰਟ

  • 73

    Fundamental rights ਮੌਲਿਕ ਅਧਿਕਾਰਾਂ ਦੀ ਗੱਲ ਕਿਸ ਨੇ ਰੱਖੀ ਸੀ

    ਜਵਾਹਰ ਲਾਲ ਨਹਿਰੂ

  • 74

    ਜਵਾਹਰ ਲਾਲ ਨਹਿਰੂ ਨੇ ਫੰਡਾਮੈਂਟਲ ਰਾਈਟਸ ਮੌਲਿਕ ਅਧਿਕਾਰਾਂ ਦੀ ਗੱਲ ਕਿਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੈਸ਼ਨ ਵਿੱਚ ਰੱਖੀ ਸੀ।

    1931 ਕਰਾਚੀ ਸੈਸ਼ਨ

  • 75

    1931 ਕਰਾਚੀ ਸੈਸ਼ਨ ਜਿਸ ਵਿੱਚ ਜਵਾਹਰਲਾਲ ਨਹਿਰੂ ਨੇ ਫੰਡਾਮੈਂਟਲ ਰਾਈਟਸ ਮੌਲਿਕ ਅਧਿਕਾਰਾਂ ਦੀ ਮੰਗ ਰੱਖੀ ਸੀ ਉਸ ਦੇ ਪ੍ਰੈਸੀਡੈਂਟ ਕੌਣ ਸੀ

    ਵਲਭ ਭਾਈ ਪਟੇਲ

  • 76

    ਪੂਨੇ ਪੈਕਟ ਉੱਤੇ ਸਾਈਨ ਕਿਸ ਨੇ ਕੀਤੇ ਸੀ

    ਮਦਰ ਮੋਹਨ ਮਾਲਵੀਆ

  • 77

    ਬਰਦੋਲੀ ਸਤਿਆਗ੍ਰਹ ਕਿਸ ਸਾਲ ਹੋਇਆ

    1928

  • 78

    1928 ਦਾ ਬਰਦੋਲੀ ਸਤਿਆਗ੍ਰਹਿ ਕਿਉਂ ਹੋਇਆ

    ਜਮੀਨਾਂ ਉੱਤੇ ਲੱਗ ਰਿਹਾ ਭੂਮੀ ਕਰ ਗਿਆ ਲੈਂਡ ਟੈਕਸ ਕਾਰਨ

  • 79

    1928 ਦਾ ਬਰਦੋਲੀ ਸੱਤਿਆਗ੍ਰਹ ਕਿਸ ਦੁਆਰਾ ਸਟਾਰਟ ਕੀਤਾ ਗਿਆ

    ਸਰਦਾਰ ਵਲਭ ਭਾਈ ਪਟੇਲ

  • 80

    1928 ਦਾ ਬਰਦੌਲੀ ਸੱਤਿਆਗ੍ਰਹਿ ਜਿਹੜਾ ਕਿ ਵਲਭ ਭਾਈ ਪਟੇਲ ਦੁਆਰਾ ਸ਼ੁਰੂ ਕੀਤਾ ਗਿਆ ਸੀ ਉਸ ਦਾ ਰਿਜ਼ਲਟ ਕੀ ਨਿਕਲਿਆ

    ਜ਼ਮੀਨ ਉੱਤੇ ਟੈਕਸ ਨੂੰ ਖਤਮ ਕਰ ਦਿੱਤਾ

  • 81

    ਵੱਲੋਂ ਭਾਈ ਪਟੇਲ ਨੂੰ ਸਰਦਾਰ ਦੀ ਉਪਾਧੀ ਕਿਸ ਸਤਿਆਗ੍ਰਹਿ ਦੌਰਾਨ ਮਿਲੀ ਸੀ

    ਬਰਦੋਲੀ ਸਤਿਆਗ੍ਰਹਿ 1928

  • 82

    ਬਰਦੋਲੀ ਸਤਿਆਗ੍ਰਹਿ 1928 ਦੇ ਦੌਰਾਨ ਵੱਲੋਂ ਭਾਈ ਪਟੇਲ ਨੂੰ ਸਰਦਾਰ ਦੀ ਉਪਾਧੀ ਕਿੰਨਾਂ ਦੁਆਰਾ ਦਿੱਤੀ ਗਈ

    ਬਰਦੋਲੀ ਦੀਆਂ ਔਰਤਾਂ ਦੁਆਰਾ

  • 83

    ਬਰਦੌਲੀ ਸਤਿਆਗ੍ਰਹ 1928 ਵਿੱਚ ਜਿਆਦਾਤਰ ਕਿੰਨਾਂ ਨੇ ਭਾਗ ਲਿਆ ਸੀ

    ਬਰਦੌਲੀ ਦੀਆਂ ਔਰਤਾਂ ਨੇ

  • 84

    ਮਈ 1930 ਵਿੱਚ ਗਾਂਧੀ ਜੀ ਦੀ ਗ੍ਰਿਫਤਾਰੀ ਤੋਂ ਬਾਅਦ civil dis-obedience movement ਨੂੰ ਕਿਸ ਨੇ ਚਲਾਇਆ

    ਖਾਣ ਅਫਦੁਰ ਗਫਾਰ ਖਾਨ

  • 85

    ਫਰੰਟੀਅਰ ਗਾਂਧੀ ਕਿਸ ਨੂੰ ਕਿਹਾ ਜਾਂਦਾ ਹੈ

    ਖਾਨ ਅਫਦੁਰ ਗੁਫਾਰ ਖਾਨ

  • 86

    ਖਾਨ ਅਫਦੁਰ ਗੁਫਾਰ ਖਾਨ ਨੇ civil dis-obedience movement ਕਿੱਥੇ ਜਾਰੀ ਰੱਖੀ ਸੀ

    North ਭਾਰਤ ਵਾਲੇ ਇਲਾਕੇ ਵਿੱਚ

  • 87

    ਸੰਵਿਧਾਨ ਬਣਾਉਣ ਲਈ ਸੰਵਿਧਾਨਿਕ ਅਸੈਂਬਲੀ ਬਣਾਉਣ ਦਾ ਆਈਡੀਆ ਕਿਸ ਨੇ ਦਿੱਤਾ ਸੀ

    ਐਮ ਐਨ ਰੋਏ

  • 88

    ਸੰਵਿਧਾਨ ਬਣਾਉਣ ਲਈ ਸਭ ਤੋਂ ਪਹਿਲਾਂ ਸੰਵਿਧਾਨਿਕ ਅਸੈਂਬਲੀ ਬਣਾਉਣ ਦਾ ਆਈਡੀਆ ਐਮ ਐਨ ਰੋਏ ਨੇ ਕਿਸ ਸਾਲ ਦਿੱਤਾ ਸੀ

    1934

  • 89

    ਇੰਡੀਅਨ ਨੈਸ਼ਨਲ ਕਾਂਗਰਸ ਨੇ ਸੰਵਿਧਾਨਿਕ ਅਸੈਂਬਲ ਬਣਾਉਣ ਦੀ ਮੰਗ ਕਿਸ ਸਾਲ ਰੱਖ ਦਿੱਤੀ ਸੀ

    1935

  • 90

    ਗੌਰਮੈਂਟ ਆਫ ਇੰਡੀਆ ਐਕਟ 1935 ਕਿਸ ਰਿਪੋਰਟ ਦੇ ਬੇਸ ਉੱਤੇ ਆਇਆ ਸੀ

    ਸਾਈਮਨ ਕਮਿਸ਼ਨ ਦੀ ਰਿਪੋਰਟ ਮਈ 1930

  • 91

    ਬ੍ਰਿਟਿਸ਼ਰ ਦੀ ਭਾਸ਼ਾ ਵਿੱਚ ਵਾਈਟ ਪੇਪਰ ਕੀ ਸੀ

    ਲਾਅ ਨੂੰ ਬਣਾਉਣ ਜਾਂ ਪੇਸ਼ ਕਰਨ ਲਈ ਇੱਕ ਪੇਪਰ

  • 92

    ਇਹਨਾਂ ਵਿੱਚੋਂ ਗੌਰਮੈਂਟ ਆਫ ਇੰਡੀਆ ਐਕਟ 1935 ਦਾ ਆਧਾਰ ਕੀ ਬਣਿਆ ਜਾਂ ਬੇਸਕੀ ਬਣਿਆ

    ਵਾਈਟ ਪੇਪਰ

  • 93

    ਗੌਰਮੈਂਟ ਆਫ ਇੰਡੀਆ ਐਕਟ 1935 ਦੇ ਆਧਾਰ ਤੇ ਪ੍ਰਾਤਾਂ ਵਿੱਚੋਂ ਦੋਹਰੀ ਸ਼ਾਸਨ ਪ੍ਰਣਾਲੀ ਨੂੰ ਖਤਮ ਕਰਕੇ ਕੇਂਦਰ ਵਿੱਚ ਕਿਸ ਸਾਲ ਸ਼ਿਫਟ ਕਰ ਦਿੱਤਾ ਗਿਆ

    1935

  • 94

    1935 ਵਿੱਚ ਬ੍ਰਿਟਿਸ਼ ਸਰਕਾਰ ਨੇ ਪ੍ਰਾਂਤ ਲੈਵਲ ਤੋਂ ਦੋਹਰੀ ਸ਼ਾਸ਼ਨ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਅਤੇ ਉਸ ਦੀ ਜਗ੍ਹਾ ਕਿਹੜੀ ਚੀਜ਼ ਦੇ ਦਿੱਤੀ

    provincial autonomy

  • 95

    1935 ਵਿੱਚ ਬ੍ਰਿਟਿਸ਼ ਸਰਕਾਰ ਨੇ ਜਿਹੜੀ ਦੋਹਰੀ ਸ਼ਾਸ਼ਨ ਪ੍ਰਣਾਲੀ ਨੂੰ ਖਤਮ ਕਰਕੇ ਪ੍ਰਾਂਤਾਂ ਨੂੰ provincial autonomy ਦਿੱਤੀ ਸੀ ਉਸ ਵਿੱਚ ਕੀ ਕਿਹਾ ਸੀ

    1937 ਵਿੱਚ ਇਲੈਕਸ਼ਨ ਆਉਣ ਵਾਲੇ ਨੇ ਜਿਨਾਂ ਨੇ ਚੋਣਾਂ ਵਿੱਚ ਭਾਗ ਲੈਣਾ ਹੈ ਆਪਣੀ ਪਰਾਤ ਲੈਵਲ ਤੇ ਪਾਰਟੀ ਬਣਾ ਕੇ ਇਲੈਕਸ਼ਨ ਲੜ ਕੇ ਚੋਣਾਂ ਵਿੱਚ ਭਾਗ ਲੈ ਸਕਦੇ ਹਨ ਤੇ ਅਪਣੇ ਲੈਵਲ ਤੇ ਆਪਣੀ ਸਰਕਾਰ ਬਣਾ ਸਕਦੇ ਹਨ। ਅਤੇ ਆਪਣੇ ਹਿਸਾਬ ਨਾਲ ਆਪਣੇ ਪ੍ਰਾਂਤ ਚਲਾ ਸਕਦੇ ਹਨ

  • 96

    ਭਾਰਤੀ ਪਰੀਸ਼ਦ ਜਾਂ Indian council ਜਿਸ ਵਿੱਚ ਭਾਰਤੀਆਂ ਦੀਆਂ ਸਭ ਤੋਂ ਜਿਆਦੀ ਰਿਜਵੇਸ਼ਨ ਸੀ ਉਸ ਨੂੰ ਕਿਸ ਸਾਲ ਖਤਮ ਕਰ ਦਿੱਤਾ ਗਿਆ

    1935

  • 97

    1935 ਵਿੱਚ ਭਾਰਤੀ ਪਰੀਸ਼ਦ ਜਾਂ ਇੰਡੀਅਨ ਕੌਂਸਲ ਨੂੰ ਖਤਮ ਕਰਕੇ ਭਾਰਤੀਆਂ ਨੂੰ ਕੀ ਦਿੱਤਾ ਗਿਆ

    Indian advisory body ਜਾਂ ਭਾਰਤੀ ਸਲਾਹਕਾਰ ਬਾਡੀ

  • 98

    ਮਾਈਨਮਾਰ ਨੂੰ ਕਿਸ ਸਾਲ ਭਾਰਤ ਤੋਂ ਵੱਖ ਕਰ ਦਿੱਤਾ ਗਿਆ

    1935

  • 99

    ਮਾਈਨਮਾਰ ਦੇਸ਼ ਦੀ ਸਥਾਪਨਾ ਕਿਸ ਸਾਲ ਹੋਈ

    1937

  • 100

    ਫੈਡਰਲ ਕੋਰਟ ਜਾਂ ਸੰਘੀਕੋਟ ਦੀ ਸਥਾਪਨਾ ਕਿਸ ਸਾਲ ਹੋਈ

    1937

  • ਮਹਾਰਾਜਾ ਰਣਜੀਤ ਸਿੰਘ

    ਮਹਾਰਾਜਾ ਰਣਜੀਤ ਸਿੰਘ

    Kawal Gill · 232問 · 1年前

    ਮਹਾਰਾਜਾ ਰਣਜੀਤ ਸਿੰਘ

    ਮਹਾਰਾਜਾ ਰਣਜੀਤ ਸਿੰਘ

    232問 • 1年前
    Kawal Gill

    ਸ੍ਰੀ ਗੁਰੂ ਨਾਨਕ ਦੇਵ ਜੀ

    ਸ੍ਰੀ ਗੁਰੂ ਨਾਨਕ ਦੇਵ ਜੀ

    Kawal Gill · 41問 · 1年前

    ਸ੍ਰੀ ਗੁਰੂ ਨਾਨਕ ਦੇਵ ਜੀ

    ਸ੍ਰੀ ਗੁਰੂ ਨਾਨਕ ਦੇਵ ਜੀ

    41問 • 1年前
    Kawal Gill

    ਗੁਰੂ ਗੋਬਿੰਦ ਸਿੰਘ ਜੀ

    ਗੁਰੂ ਗੋਬਿੰਦ ਸਿੰਘ ਜੀ

    Kawal Gill · 36問 · 1年前

    ਗੁਰੂ ਗੋਬਿੰਦ ਸਿੰਘ ਜੀ

    ਗੁਰੂ ਗੋਬਿੰਦ ਸਿੰਘ ਜੀ

    36問 • 1年前
    Kawal Gill

    modern history part -1

    modern history part -1

    Kawal Gill · 238問 · 1年前

    modern history part -1

    modern history part -1

    238問 • 1年前
    Kawal Gill

    modern history part-2

    modern history part-2

    Kawal Gill · 238問 · 1年前

    modern history part-2

    modern history part-2

    238問 • 1年前
    Kawal Gill

    Punjab Gk

    Punjab Gk

    Kawal Gill · 108問 · 1年前

    Punjab Gk

    Punjab Gk

    108問 • 1年前
    Kawal Gill

    Punjabi gk

    Punjabi gk

    Kawal Gill · 100問 · 1年前

    Punjabi gk

    Punjabi gk

    100問 • 1年前
    Kawal Gill

    Punjab Gk

    Punjab Gk

    Kawal Gill · 100問 · 1年前

    Punjab Gk

    Punjab Gk

    100問 • 1年前
    Kawal Gill

    Punjab GK 2

    Punjab GK 2

    Kawal Gill · 13問 · 1年前

    Punjab GK 2

    Punjab GK 2

    13問 • 1年前
    Kawal Gill

    ਪੰਜਾਬੀ ਕਵੀ

    ਪੰਜਾਬੀ ਕਵੀ

    Kawal Gill · 88問 · 1年前

    ਪੰਜਾਬੀ ਕਵੀ

    ਪੰਜਾਬੀ ਕਵੀ

    88問 • 1年前
    Kawal Gill

    ਕਿੱਸਾ ਵਾਰ ਕਾਫੀਆਂ

    ਕਿੱਸਾ ਵਾਰ ਕਾਫੀਆਂ

    Kawal Gill · 54問 · 1年前

    ਕਿੱਸਾ ਵਾਰ ਕਾਫੀਆਂ

    ਕਿੱਸਾ ਵਾਰ ਕਾਫੀਆਂ

    54問 • 1年前
    Kawal Gill

    Ancient history Stone age

    Ancient history Stone age

    Kawal Gill · 14問 · 1年前

    Ancient history Stone age

    Ancient history Stone age

    14問 • 1年前