暗記メーカー
ログイン
modern history part -1
  • Kawal Gill

  • 問題数 238 • 11/7/2024

    記憶度

    完璧

    35

    覚えた

    86

    うろ覚え

    0

    苦手

    0

    未解答

    0

    アカウント登録して、解答結果を保存しよう

    問題一覧

  • 1

    ਕੰਪਨੀ ਦਾ ਰਾਜ ਕਦੋਂ ਤੋਂ ਲੈ ਕੇ ਕਦੋਂ ਤੱਕ ਚੱਲਿਆ

    1757 ਤੋਂ 1858

  • 2

    ਬ੍ਰਿਟਿਸ਼ ਸਰਕਾਰ ਜਾਂ ਕਰਾਉਣ ਦਾ ਰਾਜ ਕਦੋਂ ਤੋਂ ਲੈ ਕੇ ਕਦੋਂ ਤੱਕ ਚੱਲਿਆ

    1858 ਤੋਂ 1947

  • 3

    ਪਲਾਸੀ ਦੀ ਲੜਾਈ ਕਦੋਂ ਹੋਈ

    1757

  • 4

    ਬਕਸਰ ਦਾ ਯੁੱਧ ਕਦੋਂ ਹੋਇਆ

    1764

  • 5

    1757 ਤੋਂ ਬਾਅਦ ਬੰਗਾਲ ਦਾ ਪਹਿਲਾ ਗਵਰਨਰ ਕੌਣ ਬਣਿਆ

    ਰੋਬਟ ਕਲਾਈਵ

  • 6

    1773 ਵਿੱਚ ਕੀ ਆਇਆ

    ਰੈਗੂਲੇਟਿੰਗ ਐਕਟ

  • 7

    1773 ਦੇ ਵਿੱਚ ਰੈਗੂਲੇਟਿੰਗ ਐਕਟ ਦੇ ਤਹਿਤ ਬੰਗਾਲ ਦੀ ਗਵਰਨਰ ਦੀ ਪੁਜੀਸ਼ਨ ਬਦਲ ਕੇ ਕੀ ਕਰ ਦਿੱਤੀ ਗਈ

    governor general of Bengal

  • 8

    ਬੰਗਾਲ ਦਾ ਪਹਿਲਾ governor general of Bengal ਕੌਣ ਬਣਿਆ

    waren hasting

  • 9

    ਬੰਗਾਲ ਦਾ ਆਖਰੀ governor general of Bengal ਕੌਣ ਸੀ

    William beinting

  • 10

    ਚਾਰਟਰ ਐਕਟ ਕਦੋਂ ਆਇਆ

    1833

  • 11

    ਚਾਰਟਰ ਐਕਟ 1833 ਦੇ ਤਹਿਤ ਬੰਗਾਲ ਦੇ ਗਵਰਨਰ ਜਰਨਲ ਦੀ ਪੁਜੀਸ਼ਨ ਬਦਲ ਕੇ ਕੀ ਕਰ ਦਿੱਤੀ ਗਈ

    ਗਵਰਨਰ ਜਨਰਲ ਆਫ ਇੰਡੀਆ

  • 12

    ਗਵਰਨਰ ਜਨਲ ਆਫ ਇੰਡੀਆ ਸਭ ਤੋਂ ਪਹਿਲਾ ਕੌਣ ਬਣਿਆ

    ਵਿਲੀਅਮ ਬੈਂਟਿੰਗ

  • 13

    ਆਖਰੀ ਗਵਰਨਰ ਜਨਰਲ ਆਫ ਇੰਡੀਆ ਕੌਣ ਸੀ

    ਲਾਰਡ ਕੈਨਿੰਗ

  • 14

    ਗੌਰਮੈਂਟ ਆਫ ਇੰਡੀਆ ਐਕਟ ਕਦੋਂ ਆਇਆ

    1858

  • 15

    ਗੌਰਮੈਂਟ ਆਫ ਇੰਡੀਆ ਐਕਟ 1858 ਦੇ ਤਹਿਤ ਗਵਰਨਰ ਜਨਰਲ ਆਫ ਇੰਡੀਆ ਦੀ ਪੁਜੀਸ਼ਨ ਬਦਲ ਕੇ ਕੀ ਕਰ ਦਿੱਤੀ ਗਈ

    ਵੋਇਸ ਰਾਏ

  • 16

    1858 ਦੇ ਐਕਟ ਗੌਰਮੈਂਟ ਆਫ ਇੰਡੀਆ ਐਕਟ ਦੇ ਤਹਿਤ ਪਹਿਲਾਂ ਵਾਈਸਰਾ ਕੌਣ ਬਣਿਆ

    ਲੋਰਡ ਕੈਨਿੰਗ

  • 17

    ਇੰਡੀਅਨ ਇੰਡੀਪੈਂਡਸ ਐਕਟ ਕਦੋਂ ਆਇਆ

    1947

  • 18

    ਲਾਰਡ ਮਾਉਟਬੈਟਨ ਆਖਰੀ ਵਾਇਸ ਰਾਏ ਕਦੋਂ ਤੋਂ ਲੈ ਕੇ ਕਦੋਂ ਤੱਕ ਰਿਹਾ

    1947 ਤੋਂ 1948

  • 19

    ਇਕੋ ਇਕ ਭਾਰਤੀ ਜਿਹੜਾ ਗਵਰਨਰ ਜਨਰਲ ਆਫ ਫਰੀ ਇੰਡੀਆ ਬਣਿਆ ਸੀ ਕੌਣ ਸੀ

    ਸੀ ਰਾਜ ਗੋਪਾਲਚਾਰੀ

  • 20

    ਲਾਰਡ ਕੈਨਿੰਗ ਦਾ ਕਾਰਜਕਾਲ ਦੱਸੋ

    1856 ਤੋਂ 1862

  • 21

    ਦੂਜੇ ਵੋਇਸ ਰੋਏ ਲਾਰਡ ਐਲਗਿਨ ਦਾ ਕਾਰਜਕਾਲ ਦੱਸੋ

    1862 ਤੋਂ 1864

  • 22

    ਤੀਜੇ ਵੋਇਸ ਰਹੇ ਲਾਰਡ ਜੋਨ ਲਾਰੰਸ ਦਾ ਕਾਰਜਕਾਲ ਦੱਸੋ

    1864 ਤੋਂ 1869

  • 23

    ਚੌਥੇ ਵੋਇਸ ਰੋਏ ਲਾਰਡ ਮੇਓੇ ਦਾ ਕਾਰਜਕਾਲ ਦੱਸੋ

    1869 ਤੋਂ 1872

  • 24

    ਲਾਰਡ ਨੌਥ ਬਰੁਕ ਦਾ ਕਾਰਜਕਾਲ ਦੱਸੋ

    1872 ਤੋਂ 1876

  • 25

    ਲਾਰਡ ਡਵਲਹੌਜੀ ਦਾ ਕਾਰਜਕਾਲ ਦੱਸੋ

    1848 ਤੋਂ 1856

  • 26

    ਪਹਿਲੀ ਰੇਲ ਲਾਈਨ ਕਿਸ ਦੇ ਕਾਰਜਕਾਲ ਵਿੱਚ ਬਣੀ

    ਲਾਰਡ ਡਲਹੌਜੀ

  • 27

    ਡਾਕਟਰੀਨ ਆਫ ਲੈਬਸ ਦੀ ਨੀਤੀ ਕਿਸ ਦੇ ਕਾਰਜਕਾਲ ਵਿੱਚ ਆਈ ਤੇ ਕੌਣ ਲੈ ਕੇ ਆਇਆ

    ਲਾਰ ਡਲਹੌਜੀ

  • 28

    ਰਿਵੋਲਟ ਆਫ 1857 ਕਿਸ ਦੇ ਟਾਈਮ ਹੋਇਆ

    ਲਾਰਡ ਕੈਨਿੰਗ

  • 29

    ਡਾਕਟਰ ਇਨ ਆਫ ਲੈਪਸ ਦੀ ਨੀਤੀ ਨੂੰ ਖਾਰਜ ਕਿਸ ਨੇ ਕੀਤਾ ਜਾਂ ਖਤਮ ਕਿਸ ਨੇ ਕੀਤਾ

    ਲਾਰਡ ਕੈਨਿੰਗ

  • 30

    ਵਿਡੋ ਰੀਮਾਰਜ ਐਕਟ ਕਦੋਂ ਆਇਆ

    1856

  • 31

    ਵਿਡੋ ਰੀਮੈਰਿਜ ਐਕਟ 1856 ਕਿਸ ਦੇ ਕਾਰਜਕਾਲ ਵਿੱਚ ਆਇਆ

    ਲਾਰਡ ਕੈਨਿੰਗ

  • 32

    1857 ਦੇ ਵਿਦਰੋਹ ਤੋਂ ਬਾਅਦ ਕਿਹੜਾ ਐਕਟ ਆਇਆ

    1858 ਗੌਰਮੈਂਟ ਆਫ ਇੰਡੀਆ ਐਕਟ

  • 33

    1857 ਦੇ ਵਿਦਰੋਹ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਕੀ ਕੀਤਾ

    ਕੰਪਨੀ ਦੀ ਸਾਰੀ ਸ਼ਕਤੀ ਬ੍ਰਿਟਿਸ਼ ਸਰਕਾਰ ਜਾਂ ਬ੍ਰਿਟਿਸ਼ ਕਰਾਉਣ ਕੋਲ ਆ ਗਏ ਅਤੇ ਕੰਪਨੀ ਰਾਜ ਖਤਮ ਹੋ ਗਿਆ

  • 34

    ਤਿੰਨ ਯੂਨੀਵਰਸਿਟੀ ਜਾਂ ਯੂਨੀਵਰਸਿਟੀ ਐਕਟ ਕਦੋਂ ਆਇਆ ਅਤੇ ਕਿਸ ਦੇ ਕਾਰਜਕਾਲ ਵਿੱਚ ਆਇਆ

    1856 ਲਾਰਡ ਕੈਨਿੰਗ

  • 35

    1856 ਯੂਨੀਵਰਸਿਟੀ ਐਕਟ ਦੇ ਤਹਿਤ ਪਹਿਲੀਆ ਤਿੰਨ ਯੂਨੀਵਰਸਿਟੀਆਂ ਕਿੱਥੇ ਬਣੀਆਂ

    ਕਲਕੱਤਾ ਮਦਰਾਸ ਬੰਬੇ

  • 36

    ਇੰਡੀਅਨ ਹਾਈਕੋਰਟ ਐਕਟ ਕਦੋਂ ਅਤੇ ਕਿਸ ਦੇ ਕਾਰਜਕਾਲ ਵਿੱਚ ਆਇਆ

    1861 ਲਾਰਡ ਕੈਨਿੰਗ

  • 37

    ਪਹਿਲੀ ਸੁਪਰੀਮ ਕੋਰਟ ਕਿੱਥੇ ਬਣੀ ਸੀ

    ਕੋਲਕੱਤਾ 1774

  • 38

    ਇੰਡੀਅਨ ਕੌਂਸਲ ਐਕਟ ਜਾਂ ਭਾਰਤੀ ਪਰੀਸ਼ਦ ਐਕਟ ਭਾਰਤ ਕਦੋਂ ਆਇਆ

    1861

  • 39

    ਸਤੀ ਪ੍ਰਥਾ ਨੂੰ ਕਦੋਂ ਖਤਮ ਕੀਤਾ ਗਿਆ

    1829

  • 40

    ਸਤੀ ਪ੍ਰਥਾ ਨੂੰ ਕਿਸ ਨੇ ਖਤਮ ਕੀਤਾ ਸੀ

    ਲਾਰਡ ਵਿਲੀਅਮ ਬੈਂਟਿੰਗ

  • 41

    ਤਿੰਨ ਹਾਈਕੋਰਟ ਨੇ ਵਰਕਿੰਗ ਕਰਨੀ ਕਦੋਂ ਸਟਾਰਟ ਕੀਤੀ

    1865

  • 42

    ਫੋਰੈਸਟ ਡਿਪਾਰਟਮੈਂਟ ਕਦੋਂ ਬਣਿਆ ਅਤੇ ਕਿਸ ਦੇ ਟਾਈਮ ਬਣਿਆ

    1865 ਜਾਨ ਲਾਰੰਸ

  • 43

    ਪਹਿਲੀਆਂ ਤਿੰਨ ਹਾਈ ਕੋਰਟ ਕਿੱਥੇ ਕਿੱਥੇ ਬਣੀਆਂ

    ਬੰਬੇ ਮਦਰਾਸ ਕਲਕੱਤਾ

  • 44

    ਸਭ ਤੋਂ ਪਹਿਲੀ ਜਨਗਨਾ ਕਦੋਂ ਅਤੇ ਕਿਸ ਦੇ ਟਾਈਮ ਹੋਈ

    1872 ਮੇਓ

  • 45

    ਸਭ ਤੋਂ ਪਹਿਲੀ ਜਨਗਣਨਾ ਜਿਹੜੀ 1872 ਵਿੱਚ ਹੋਈ ਸੀ ਉਹ ਕੀ ਸੀ

    non synchronised

  • 46

    Statical officer ਅੰਕੜੇ ਦੀ ਸਥਾਪਨਾ ਨਾਲ ਕਿਸ ਨੇ ਕੀਤੀ

    ਲਾਰਡ ਮੇਓ

  • 47

    ਦੂਜੀ ਜਨਗੰਨਾ ਕਦੋਂ ਹੋਈ ਅਤੇ ਉਹ ਕੀ ਸੀ

    1881 synchronised

  • 48

    Financial distribution ਪੈਸਿਆਂ ਦੀ ਵਿੱਤੀੀ ਵੰਡ ਸਭ ਤੋਂ ਪਹਿਲਾਂ ਕਿਸ ਦੇ ਕਾਰਜਕਾਲ ਵਿੱਚ ਹੋਈ

    ਮੇਓ

  • 49

    Intercast manager act-universal marriage act-Aryan samaj marriage act ਕਿਸ ਦੇ ਸਮੇਂ ਆਇਆ

    ਨੌਰਥ ਬਰੁੁਕ

  • 50

    Koka moment ਜਾਂ ਕੂਕਾ ਅੰਦੋਲਨ ਦੇ ਸਮੇਂ ਵਾਇਸਰਾ ਕੌਣ ਸੀ

    ਨੌਰਥ ਬੁਰੁਕ

  • 51

    ਲਿਟਲ ਦਾ ਸਮਾਂ ਦੱਸੋ

    1876 ਤੋਂ 1880

  • 52

    Press vernacular ਐਕਟ ਕੌਣ ਲੈ ਕੇ ਆਇਆ

    ਲਿਟਲ

  • 53

    Press vernacular act ਕਦੋਂ ਆਇਆ

    1878

  • 54

    Viceroy offer reverse character ਕੌਣ ਸੀ

    ਲਿਟਲ

  • 55

    Arms act ਕਦੋਂ ਆਇਆ

    1878

  • 56

    Arms act ਕਿਸ ਵਾਇਸ ਰਾਏ ਦੇ ਟਾਈਮ ਆਇਆ

    ਲਿਟਲ

  • 57

    Press vernacular act and arms act ਨੂੰ ਖਤਮ ਕਿਸ ਨੇ ਕੀਤਾ ਸੀ

    ਰਿਪਨ

  • 58

    ਰਿਪਨ ਨੇ press vernacular act and arms act abolish ਕਦੋਂ ਕੀਤੇ

    1882

  • 59

    ਹੰਟਰ ਕਮਿਸ਼ਨ ਕਦੋਂ ਆਇਆ

    1882

  • 60

    ਹੰਟਰ ਕਮਿਸ਼ਨ ਕਿਸ ਦੇ ਸਮੇਂ ਆਇਆ

    ਰਿਪਨ

  • 61

    ਹੰਟਰ ਕਮਿਸ਼ਨ ਵਿੱਚ ਕੀ ਦਿੱਤਾ ਗਿਆ ਸੀ

    primary and secondary education

  • 62

    ਇਲਬਟ ਬਿੱਲ ਭਾਰਤ ਕਦੋਂ ਆਇਆ

    1883

  • 63

    ਇਲਬਰਟ ਬਿਲ ਕਿਸ ਦੇ ਸਮੇਂ ਭਾਰਤ ਆਇਆ

    ਰਿਪਨ

  • 64

    ਇਲਬਰਟ ਬਿਲ ਵਿੱਚ ਕੀ ਦਿੱਤਾ ਗਿਆ ਸੀ

    ਹੁਣ ਭਾਰਤੀ ਜੱਜ ਕਿਸੇ ਵੀ ਬ੍ਰਿਟਿਸ਼ ਨਾਗਰਿਕ ਉੱਤੇ ਜਾਂ ਜੱਜ ਉੱਤੇ ਕਾਰਵਾਈ ਕਰ ਸਕਦੇ ਸੀ।

  • 65

    Father of local self government ਕਿਸ ਨੂੰ ਆਖਿਆ ਗਿਆ

    ਰਿਪਨ

  • 66

    1881 ਦੀ ਦੂਜੀ ਜਨਗਾਨਾ ਜਿਸ ਨੂੰ synchronised ਜਨਗਣਨਾ ਵੀ ਕਿਹਾ ਗਿਆ ਕਿਸ ਦੇ ਸਮੇਂ ਹੋਏ

    ਰਿਪਨ

  • 67

    ਪੰਜਾਬ ਯੂਨੀਵਰਸਿਟੀ ਕਦੋਂ ਬਣੀ

    1882

  • 68

    ਪੰਜਾਬ ਯੂਨੀਵਰਸਿਟੀ ਕਿਸ ਦੇ ਟਾਈਮ ਬਣੀ

    ਰਿਪਨ

  • 69

    Factory acts ਇੰਡੀਆ ਵਿੱਚ ਕੌਣ ਲੈ ਕੇ ਆਇਆ

    ਰਿਪਨ

  • 70

    ਲਾਰਡ ਡਫਰਿੰਨ ਸਮਾਂ ਦੱਸੋ

    1884 ਤੋਂ 1888

  • 71

    ਲੈਂਸ ਡਾਊਨ ਦਾ ਕਾਰਜਕਾਲ ਦੱਸੋ

    1888 ਤੋਂ 1894

  • 72

    ਐਲਗਿਨ ਦੂਜੇ ਦਾ ਕਾਰਜਕਾਲ ਦੱਸੋ

    1894 ਤੋਂ 1899

  • 73

    ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਹੋਈ

    1885

  • 74

    ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਦੇ ਸਮੇਂ ਵਾਈਸਰਾਏ ਕੌਣ ਸੀ

    ਲਾਰਡ ਡਫਰੀਨ

  • 75

    Indian National conference ਭਾਰਤੀ ਰਾਸ਼ਟਰੀ ਸੰਮੇਲਨ ਕਦੋਂ ਰੱਖਿਆ ਗਿਆ

    1883

  • 76

    Indian National conference ਭਾਰਤੀ ਰਾਸ਼ਟਰੀ ਸੰਮੇਲਨ ਦੇ ਪ੍ਰਧਾਨ ਜਾਂ Head ਕਿਸ ਨੂੰ ਚੁਣਿਆ ਗਿਆ

    ਸੁਰਿੰਦਰ ਨਾਥ ਬੈਨਰਜੀ

  • 77

    Indian national union ਕਦੋਂ ਬਣੀ

    1884

  • 78

    ਇੰਡੀਅਨ ਨੈਸ਼ਨਲ ਕਾਂਗਰਸ ਦੇ ਜਨਕ ਕਿਸ ਨੂੰ ਕਿਹਾ ਗਿਆ ਹੈ

    A O hume

  • 79

    ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਮੀਟਿੰਗ ਕਿੱਥੇ ਹੋਣੀ ਸੀ ਪਰ ਉੱਥੇ ਨਹੀਂ ਹੋਈ

    ਪੂਨੇ

  • 80

    ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਮੀਟਿੰਗ ਪੂਣੇ ਕਿਉਂ ਨਹੀਂ ਹੋਈ

    ਹੈਜਾ ਫੈਲਣ ਕਾਰਨ

  • 81

    ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਮੀਟਿੰਗ 1885 ਵਿੱਚ ਪੂਨੇ ਤੋਂ ਰੱਦ ਕਰਕੇ ਕਿੱਥੇ ਰੱਖੀ ਗਈ

    ਬੰਬੇ

  • 82

    ਇੰਡੀਅਨ ਨੈਸ਼ਨਲ ਕਾਂਗਰਸ ਦੀ 1885 ਵਿੱਚ ਪਹਿਲੀ ਮੀਟਿੰਗ ਵਿੱਚ ਪ੍ਰੈਸੀਡੈਂਟ ਕਿਸ ਨੂੰ ਚੁਣਿਆ ਗਿਆ

    w c ਬੈਨਰਜ਼ੀ

  • 83

    Indian National Congress ਨੂੰ ਬਣਾਉਣ ਦਾ ਅੰਗਰੇਜ਼ਾਂ ਦਾ ਫਾਇਦਾ ਸੀ ਇਸ ਲਈ ਕਿਹੜੇ ਸ਼ਬਦ ਵਰਤੇ ਜਾਂਦੇ ਹਨ

    safety wolves theory

  • 84

    Safety wolves theory ਸ਼ਬਦਾਂ ਦੀ ਵਰਤੋਂ ਕਿਸ ਨੇ ਕੀਤੀ ਸੀ

    ਲਾਲਾ ਲਾਜਪਤ ਰਾਏ

  • 85

    ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਨਾਮ ਕਿਸ ਨੇ ਦਿੱਤਾ ਸੀ?

    ਦਾਦਾ ਭਾਈ ਨਰੋਜੀ

  • 86

    ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਮੀਟਿੰਗ ਕਦੋਂ ਹੋਈ

    28 dec 1885

  • 87

    ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਮੀਟਿੰਗ ਬੁੰਬਈ ਵਿੱਚ ਕਿਸ ਜਗ੍ਹਾ ਵਿੱਚ ਹੋਈ

    ਗੋਕਲਦਾਸ ਤੇਜਪਾਲ ਸੰਸਕ੍ਰਿਤ ਕਾਲਜ

  • 88

    ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਮੀਟਿੰਗ ਵਿੱਚ ਪ੍ਰਧਾਨ ਜਾਂ ਪ੍ਰੈਸੀਡੈਂਟ ਚ ਕਿਸ ਨੂੰ ਚੁਣਿਆ ਗਿਆ

    w c banarji ਵੋਮੇਸ ਚੰਦਰ ਬੈਨਰਜੀ

  • 89

    ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਮੀਟਿੰਗ ਵਿੱਚ ਕਿੰਨੇ delegates ਮਤਲਬ supporter ਪਹੁੰਚੇ ਸੀ

    72

  • 90

    Uk ਵਿੱਚ ਕਿੰਨੇ ਦੇਸ਼ ਆਉਂਦੇ ਹਨ

    ਚਾਰ

  • 91

    Uk ਦੇ ਚਾਰ ਦੇਸ਼ਾਂ ਦੇ ਨਾਮ ਕਿਸ ਤੋਂ ਯਾਦ ਰੱਖਣੇ ਹਨ

    NEWS

  • 92

    Britain ਵਿੱਚ ਕਿੰਨੇ ਦੇਸ਼ ਆਉਂਦੇ ਹਨ

    ਤਿੰਨ

  • 93

    Britain ਕਿਹੜੇ ਤਿੰਨ ਦੇਸ਼ਾਂ ਤੋਂ ਮਿਲ ਕੇ ਬਣਿਆ ਹੋਇਆ

    England, Wales, Scotland

  • 94

    ਭਾਰਤੀ ਰਾਸ਼ਟਰੀ ਅੰਦੋਲਨਾਂ ਜਾਂ Indian freedom struggle ਦਾ ਸਮਾਂ ਕਦੋਂ ਸ਼ੁਰੂ ਹੋਇਆ

    1885

  • 95

    ਈਸਟ ਇੰਡੀਆ ਕੰਪਨੀ ਭਾਰਤ ਕਦੋਂ ਆਈ

    1607 ਜਾਂ 8

  • 96

    ਨਰਮ ਦਲ moderate ਦਾ ਸਮਾਂ ਦੱਸੋ

    1885 ਤੋਂ 1905

  • 97

    ਗਰਮ ਦਲ extremist ਦਾ ਸਮਾਂ ਦੱਸੋ

    1905 ਤੋਂ 1917

  • 98

    ਨਰਮ ਦਲ ਵਾਲਿਆਂ ਦਾ ਸੰਘਰਸ਼ ਕਰਨ ਦਾ ਤਰੀਕਾ ਕੀ ਸੀ

    ਸੰਵਿਧਾਨਿਕ ਤਰੀਕਾ ਜਾਂ constitutional agitation

  • 99

    ਗਰਮ ਦਲ ਵਾਲਿਆਂ ਦਾ ਲੜਨ ਦਾ ਤਰੀਕਾ ਕੀ ਸੀ

    revolt out of Bengal

  • 100

    ਗਾਂਧੀ ਯੁਗ ਕਦੋਂ ਤੋਂ ਕਦੋਂ ਤੱਕ ਚੱਲਿਆ

    1917 ਤੋਂ 1947