ログイン

Punjab Gk

Punjab Gk
108問 • 1年前
  • Kawal Gill
  • 通報

    問題一覧

  • 1

    ਗੁਲਾਮ ਵੰਚ ਦਾ ਰਾਜ ਕਿੰਨੇ ਤੋਂ ਕਿੰਨੇ ਸਾਲ ਚੱਲਿਆ

    1206 ਤੋਂ 1290

  • 2

    ਖਿਲਜੀ ਵੰਸ਼ ਦਾ ਰਾਜ ਕਿੰਨੇ ਤੋਂ ਕਿੰਨੇ ਸਾਲ ਚੱਲਿਆ

    1290 ਤੋਂ 1320

  • 3

    ਤੁਗਲਕ ਵੰਸ਼ ਦਾ ਰਾਜ ਕਿੰਨੇ ਤੋਂ ਕਿੰਨੇ ਸਾਲ ਚੱਲਿਆ

    1320 ਤੋਂ 1414

  • 4

    ਸਈਅਦ ਵੰਸ਼ ਦਾ ਰਾਜ ਕਦੋਂ ਤੋਂ ਕਦੋਂ ਤੱਕ ਚੱਲਿਆ

    1414 ਤੋਂ 1451

  • 5

    ਲੋਧੀ ਵੰਸ਼ ਦਾ ਰਾਜ ਕਿੰਨੇ ਤੋਂ ਕਿੰਨੇ ਸਾਲ ਚੱਲਿਆ

    1451 ਤੋਂ 1526

  • 6

    ਲੋਧੀ ਵੰਸ਼ ਦਾ ਸੰਸਥਾਪਕ ਕੌਣ ਸੀ

    ਬਹਿਲੋਲ ਲੋਧੀ

  • 7

    ਬਹਲੋਲ ਲੋਧੀ ਨੇ ਕਿੰਨੇ ਤੋਂ ਕਿੰਨੇ ਸਾਲ ਰਾਜ ਕੀਤਾ

    1451 ਤੋਂ 1489

  • 8

    ਸਿਕੰਦਰ ਲੋਧੀ ਦੇ ਬਚਪਨ ਦਾ ਨਾਮ ਜਾਂ ਦੂਸਰਾ ਨਾਮ ਕੀ ਸੀ

    ਪ੍ਰਿੰਸ ਨਿਜ਼ਾਮ

  • 9

    ਸਿਕੰਦਰ ਲੋਧੀ ਦਾ ਕਾਰਜਕਾਲ ਦੱਸੋ

    1489 ਤੋਂ 1517

  • 10

    ਇਬਰਾਹੀਮ ਲੋਧੀ ਦਾ ਕਾਰਜਕਾਲ ਦੱਸੋ

    1517 ਤੋਂ 1526

  • 11

    ਮਡੀਬਲ ਹਿਸਟਰੀ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ

    ਲਾਹੌਰ

  • 12

    ਤਤਾਰ ਖਾਨ ਪੰਜਾਬ ਦਾ ਗਵਰਨਰ ਕਿਸ ਨੇ ਬਿਠਾਇਆ ਸੀ

    ਬਹਿਲੋਲ ਲੋਧੀ

  • 13

    ਤਤਾਰ ਖਾਨ ਪੰਜਾਬ ਜਾਂ ਲਾਹੌਰ ਸੂਬੇ ਦਾ ਗਵਰਨਰ ਕਿੰਨੇ ਤੋਂ ਕਿੰਨੇ ਸਾਲ ਰਿਹਾ

    1469 ਤੋਂ 1485

  • 14

    ਲਾਹੌਰ ਸੂਬੇ ਚੋਂ ਪੰਜਾਬ ਦਾ 15 ਸਾਲ ਕੋਈ ਗਵਰਨ ਨਹੀਂ ਰਿਹਾ ਸਾਲ ਦੱਸੋ ਕਿਹੜੇ ਸਨ

    1485 ਤੋਂ 1500

  • 15

    ਦੌਲਤ ਖਾਂ ਲੋਧੀ ਕਿਸ ਦਾ ਮੁੰਡਾ ਸੀ

    ਤਤਾਰ ਖਾਂ

  • 16

    ਦੌਲਤ ਖਾਂ ਦਾ ਲਾਹੌਰ ਜੋ ਪੰਜਾਬ ਦਾ ਗਵਰਨਰ ਕਿੰਨੇ ਤੋਂ ਕਿੰਨੇ ਸਾਲ ਰਿਹਾ

    1500 ਤੋਂ 1525

  • 17

    ਬਾਬਰ ਦਾ ਪੰਜਾਬ ਉੱਤੇ ਕਬਜ਼ਾ ਕਿਸ ਸਾਲ ਕਰ ਲੈਂਦਾ ਹੈ

    1525

  • 18

    ਸਿਕੰਦਰ ਲੋਧੀ ਜਾਂ ਪ੍ਰਿੰਸ ਨਿਜ਼ਾਮ ਕਿੱਥੋਂ ਦਾ ਗਵਰਨਰ ਸੀ

    ਸਰਹਿੰਦ

  • 19

    ਯੂਸਫ ਖਾਂ ਕਿੱਥੋਂ ਦਾ ਗਵਰਨਰ ਸੀ

    ਮੁਲਤਾਨ

  • 20

    ਤਤਾਰ ਖਾਂ ਜੋ ਲਾਹੌਰ ਦਾ ਗਵਰਨਰ ਸੀ ਉਸਨੇ ਕਿਸ ਨੂੰ ਵੇਖ ਕੇ ਆਪਣੇ ਆਪ ਨੂੰ ਆਜ਼ਾਦ ਘੋਸ਼ਿਤ ਕਰ ਦਿੱਤਾ

    ਯੂਸਫ ਖਾਨ ਨੂੰ

  • 21

    ਪ੍ਰਿੰਸ ਨਿਜ਼ਾਮ ਨੇ ਜਾਂ ਸਿਕੰਦਰ ਲੋਧੀ ਨੇ ਕਿੰਨੀ ਈਸਵੀ ਵਿੱਚ ਤਤਾਰ ਖਾਂ ਤੇ ਹਮਲਾ ਕਰਕੇ ਉਸਨੂੰ ਮਾਰ ਦਿੱਤਾ

    1485

  • 22

    ਦੌਲਤ ਖਾਂ ਲੋਧੀ ਨੂੰ ਪੰਜਾਬ ਦਾ ਗਵਰਨਰ ਕੌਣ ਬਿਠਾਉਂਦਾ ਹੈ

    ਪ੍ਰਿੰਸ ਨਿਜ਼ਾਮ ਜਾਂ ਸਿਕੰਦਰ ਲੋਧੀ

  • 23

    ਦੌਲਤ ਖਾਂ ਲੋਧੀ ਆਪਦੀ ਪਿਓ ਦੀ ਮੌਤ ਦਾ ਬਦਲਾ ਕਿਸ ਕੋਲੋਂ ਲੈਣਾ ਚਾਹੁੰਦਾ ਸੀ

    ਸਿਕੰਦਰ ਲੋਧੀ ਜਾਂ ਪ੍ਰਿੰਸ ਨਿਜ਼ਾਮ ਤੋਂ

  • 24

    ਦੌਲਤ ਖਾਂ ਲੋਧੀ ਸਿਕੰਦਰ ਲੋਧੀ ਤੋਂ ਆਪਣੇ ਪਿਓ ਦੀ ਮੌਤ ਦਾ ਬਦਲਾ ਕਿਉਂ ਨਹੀਂ ਲੈ ਸਕਿਆ

    ਕਿਉਂਕਿ ਸਿਕੰਦਰ ਲੋਧੀ ਦੀ ਮੌਤ ਹੋ ਚੁੱਕੀ ਸੀ।

  • 25

    ਦੌਲਤ ਖਾਂ ਲੋਧੀ ਦੇ ਕਿੰਨੇ ਮੁੰਡੇ ਸਨ

    ਤਿੰਨ

  • 26

    ਦੌਲਤ ਖਾਂ ਲੋਧੀ ਦੇ ਮੁੰਡੇ ਦੇ ਨਾਮ ਦੱਸੋ

    ਉਪਰੋਕਤ ਸਾਰੇ

  • 27

    ਹਾਜੀ ਖਾਨ ਗਾਜ਼ੀ ਖਾਨ ਅਤੇ ਦਿਲਬਰ ਖਾਨ ਅਤੇ ਦੌਲਤ ਖਾਨ ਲੋਧੀ ਨੇ ਕਿਸ ਨੂੰ ਮਾਰਨ ਦਾ ਪਲੈਨ ਬਣਾਇਆ

    ਇਬ੍ਰਾਹਿਮ ਲੋਧੀ

  • 28

    ਇਬਰਾਹਿਮ ਲੋਧੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਹ ਚਾਰੇ ਪਿਓ ਪੁੱਤਰ ਮੈਨੂੰ ਮਾਰਨਾ ਚਾਹੁੰਦੇ ਸਨ ਤਾਂ ਇਬਰਾਹਿਮ ਲੋਧੀ ਨੇ ਕਿਸ ਨੂੰ summon ਭੇਜੇ

    ਦੌਲਤ ਖਾਂ ਲੋਧੀ ਨੂੰ

  • 29

    ਦੌਲਤ ਖਾਂ ਲੋਧੀ ਨੇ ਆਪਣੀ ਜਗ੍ਹਾ ਉੱਤੇ ਇਬਰਾਹਿਮ ਲੋਧੀ ਦੇ ਬੁਲਾਉਣ ਉਤੇ ਆਪਣੇ ਕਿਹੜੇ ਪੁੱਤਰ ਨੂੰ ਭੇਜਿਆ

    ਦਿਲਾਵਰ ਖਾਨ ਨੂੰ

  • 30

    ਇਬਰਾਹਿਮ ਲੋਧੀ ਨੇ ਦਿਲਾਵਰ ਲੋਧੀ ਨਾਲ ਕੀ ਕੀਤਾ

    ਉਸ ਨੂੰ ਕੈਦ ਕਰ ਲਿਆ

  • 31

    ਇਬਰਾਹਿਮ ਲੋਧੀ ਨੇ ਜਦੋਂ ਦਿਲਾਵਰ ਖਾਨ ਨੂੰ ਕੈਦ ਕਰ ਲਿਆ ਤਾਂ ਬਾਅਦ ਵਿੱਚ ਦਿਲਾਵਰ ਖਾਨ ਨਾਲ ਕੀ ਹੋਇਆ

    ਕੁਝ ਸਮੇਂ ਬਾਅਦ ਦਿਲਾਵਰ ਖਾਂ ਉਥੋਂ ਭੱਜ ਗਿਆ

  • 32

    ਕਿਸ ਦੇ ਮੋਦੀਖਾਨੇ ਵਿੱਚ ਗੁਰੂ ਨਾਨਕ ਦੇਵ ਜੀ ਨੌਕਰੀ ਕਰਦੇ ਸਨ।

    ਦੌਲਤ ਖਾਂ ਲੋਧੀ ਦੇ

  • 33

    ਬਾਬਰ ਕਿੱਥੋਂ ਦਾ ਰਾਜਾ ਸੀ

    ਕਾਬੁਲ

  • 34

    ਪੰਜਾਬ ਵਿੱਚੋਂ ਬਾਬਰ ਨੂੰ ਕਿਸ ਨੇ ਪੰਜਾਬ ਉੱਤੇ ਹਮਲਾ ਕਰ ਲਈ ਸੱਦਾ ਭੇਜਿਆ ਸੀ

    ਦੌਲਤ ਖਾਂ ਲੋਧੀ ਨੇ

  • 35

    ਦੌਲਤ ਖਾਂ ਲੋਧੀ ਦੇ ਕਹਿਣ ਤੇ ਪੰਜਾਬ ਉੱਤੇ ਬਾਬਰ ਨੇ ਕਿੰਨਵਾਂ ਹਮਲਾ ਕੀਤਾ ਸੀ ਜਾਂ ਕਿੰਨਵੇਂ ਹਮਲੇ ਵਿੱਚ ਦੌਲਤ ਖਾਂ ਲੋਧੀ ਨੂੰ ਬਾਬਰ ਨੂੰ ਪੰਜਾਬ ਵਿੱਚ ਸੱਦਿਆ ਸੀ

    ਚੌਥੇ ਹਮਲੇ

  • 36

    ਬਾਬਰ ਨੂੰ ਪੰਜਾਬ ਉੱਤੇ ਟੋਟਲ ਕਿੰਨੇ ਹਮਲੇ ਕੀਤੇ ਸੀ

    5

  • 37

    ਦੌਲਤ ਖਾਂ ਲੋਧੀ ਦੇ ਕਹਿਣ ਤੇ ਬਾਬਰ ਨੇ ਪੰਜਾਬ ਉੱਤੇ ਚੌਥਾ ਹਮਲਾ ਕਿਸ ਸਾਲ ਕੀਤਾ

    1524

  • 38

    ਕਾਬਲ ਕਿੱਥੋਂ ਦਾ ਏਰੀਆ ਹੈ

    ਅਫਗਾਨਿਸਤਾਨ ਦਾ

  • 39

    ਦੌਲਤ ਖਾਂ ਲੋਧੀ ਦੇ ਕਹਿਣ ਤੋਂ ਪਹਿਲਾਂ ਬਾਬਰ ਨੇ ਜਿਹੜੇ ਤਿੰਨ ਹਮਲੇ ਕੀਤੇ ਸੀ ਉਹ ਕਿਸ ਲਈ ਕੀਤੇ ਸੀ

    ਆਪਣੇ ਰਾਜ ਦਾ expansion ਕਰਨ ਲਈ

  • 40

    ਬਾਬਰ ਨੂੰ ਭਾਰਤ ਤੇ ਹਮਲਾ ਕਰਨ ਲਈ ਕਿਹੜੇ ਤਿੰਨ ਬੰਦਿਆਂ ਨੇ ਸੱਦਾ ਦਿੱਤਾ ਸੀ

    ਉਪਰੋਕਤ ਸਾਰੇ

  • 41

    ਆਲਮ ਖਾਂ ਕੌਣ ਸੀ ਜਿਸਨੇ ਬਾਬਰ ਨੂੰ ਭਾਰਤ ਤੇ ਹਮਲਾ ਕਰਨ ਲਈ ਸੱਦਾ ਦਿੱਤਾ ਸੀ

    ਇਬ੍ਰਾਹੀਮ ਲੋਧੀ ਦਾ ਚਾਚਾ

  • 42

    ਰਾਣਾ ਸਾਂਗਾ ਜਿਸ ਨੇ ਬਾਬਰ ਨੂੰ ਭਾਰਤ ਤੇ ਹਮਲਾ ਕਰਨ ਲਈ ਸੱਦਾ ਦਿੱਤਾ ਸੀ ਕਿੱਥੋਂ ਦਾ ਰਾਜਾ ਸੀ

    ਮੇਵਾੜ ਦਾ

  • 43

    ਬਾਬਰ ਨੇ ਪੰਜਾਬ ਤੇ ਪਹਿਲਾ ਹਮਲਾ ਕਿਸ ਸਾਲ ਕੀਤਾ

    1519

  • 44

    ਬਾਬਰ ਨੇ ਪੰਜਾਬ ਤੇ ਦੂਜਾ ਹਮਲਾ ਕਿਸ ਸਾਲ ਕੀਤਾ

    1519

  • 45

    ਭਾਰਤ ਵਿੱਚ ਗਨ ਪਾਊਡਰ ਦਾ ਜਾਂ ਬਰੂਦ ਯੂਜ ਕਰਨ ਵਾਲਾ ਸਭ ਤੋਂ ਪਹਿਲਾ ਬੰਦਾ ਕਿਹੜਾ ਸੀ

    ਬਾਬਰ

  • 46

    ਬਾਬਰ ਨੇ ਭਾਰਤ ਵਿੱਚ ਸਭ ਤੋਂ ਪਹਿਲਾਂ ਗਨ ਪਾਊਡਰ ਜਾਂ ਬਰੂਦ ਦਾ ਯੂਸ ਕਿਸ ਸਾਲ ਕੀਤਾ

    1519

  • 47

    ਬਾਬਰ ਨੇ ਭਾਰਤ ਵਿੱਚ ਸਭ ਤੋਂ ਪਹਿਲਾਂ ਗਣ ਪਾਊਡਰ ਜਾਂ ਬਰੂਦ ਦਾ ਜੂਸ ਕਿਸ ਲੜਾਈ ਵਿੱਚ ਕੀਤਾ ਸੀ

    ਪਾਣੀਪਤ ਦੇ ਪਹਿਲੇ ਲੜਾਈ

  • 48

    1519 ਵਿੱਚ ਬਾਬਰ ਨੇ ਆਪਣੇ ਪਹਿਲੇ ਹਮਲੇ ਦੌਰਾਨ ਕਿਹੜੇ ਇਲਾਕੇ ਨੂੰ ਆਪਣੇ ਅਧੀਨ ਕਰ ਲਿਆ

    ਭੇਰ ਤੇ ਬਜੌਰ

  • 49

    ਭਾਰਤ ਉੱਤੇ ਜਿੰਨੇ ਵੀ ਹਮਲੇ ਹੁੰਦੇ ਸਨ ਸਾਰੇ ਹਮਲਾਵਰ ਪੰਜਾਬ ਦੇ ਕਿਹੜੇ ਰਸਤੇ ਥਾਣ ਭਾਰਤ ਆਉਂਦੇ ਸਨ

    ਖੈਬਰ ਪਾਸ

  • 50

    ਭੇਰ ਤੇ ਬਾਜੌਾਰ ਜਿਸ ਉੱਤੇ 1519 ਵਿੱਚ ਬਾਬਰ ਨੇ ਹਮਲਾ ਕਰਕੇ ਆਪਣੇ ਅਧੀਨ ਕਰ ਲਿਆ ਸੀ। ਬਾਬਰ ਨੇ ਉੱਥੇ ਕਿਸ ਨੂੰ ਗੱਦੀ ਉੱਤੇ ਬਿਠਾਇਆ ਸੀ

    ਹਿੰਦੂ ਬੇਗ

  • 51

    ਭੇਰ ਤੇ ਬਾਜੌਾਰ ਦੇ ਏਰੀਏ ਵਿੱਚ ਕੌਣ ਵਿਦਰੋਹ ਕਰ ਦਿੰਦਾ ਹੈ ਜਿਸ ਦੇ ਕਾਰਨ ਹਿੰਦੂ ਬੇਗ ਉਥੋ ਭੱਜ ਜਾਂਦਾ ਹੈ।

    ਲੋਧੀ ਵੰਸ਼ ਦੀ ਆਰਮੀ

  • 52

    ਬਾਬਰ ਆਪਣੇ ਦੂਜੇ ਹਮਲੇ 1519 ਵਿੱਚ ਕਿਸ ਇਲਾਕੇ ਨੂੰ ਦੁਬਾਰਾ re-capture ਜਾਂ ਆਪਣੇ ਅਧੀਨ ਕਰ ਲੈਂਦਾ ਹੈ

    ਭੇਰ ਤੇ ਬਾਜੌਾਰ

  • 53

    1519 ਵਿੱਚ ਬਾਬਰ ਆਪਣੇ ਪੰਜਾਬ ਦੇ ਦੂਜੇ ਹਮਲੇ ਦੌਰਾਨ ਭੇਰ ਤੇ ਬਾਜੌਾਰ ਦੇ ਨਾਲ ਨਾਲ ਕਿਸ ਇਲਾਕੇ ਨੂੰ ਜਿੱਤ ਲੈਂਦਾ ਹੈ

    ਪਿਸ਼ਾਵਰ ਨੂੰ

  • 54

    ਇੱਕੋ ਇੱਕ ਪਰਸਨ ਕੌਣ ਸਨ ਜਿਨਾਂ ਨੇ ਖੈਬਰ ਰਸਤੇ ਥਾਣੀ ਭਾਰਤ ਵਿੱਚ ਨਹੀਂ ਆਏ ਸੀ ਅਤੇ ਭਾਰਤ ਤੇ ਰਾਜ ਵੀ ਕੀਤਾ ਸੀ

    ਈਸਟ ਇੰਡੀਆ ਕੰਪਨੀ

  • 55

    1519 ਵਿੱਚ ਬਾਬਰ ਦੇ ਦੂਜੇ ਹਮਲੇ ਦਾ ਕਾਰਨ ਕੀ ਸੀ

    ਭੇਰ ਤੇ ਬਾਜੌਾਰ ਏਰੀਏ ਵਿੱਚ ਵਿਦਰੋਹ ਹੋਣ ਜਾਂ ਇਸ ਨੂੰ ਦੁਬਾਰਾ ਜਿੱਤਣਾ

  • 56

    ਬਾਬਰ ਨੇ ਆਪਣਾ ਤੀਸਰਾ ਹਮਲਾ ਕਿਸ ਸਾਲ ਕੀਤਾ

    1520

  • 57

    ਬਾਬਰ ਨੇ ਆਪਣੇ ਤੀਸਰੇ ਹਮਲੇ 1520 ਵਿੱਚ ਕਿਹੜੇ ਕਿਹੜੇ ਇਲਾਕੇ ਜਿੱਤੇ

    ਸਈਅਦਪੁਰ ਜਾਂ ਐਮਨਾਬਾਦ ਅਤੇ ਸਿਆਲਕੋਟ

  • 58

    ਬਾਬਰ ਨੇ ਸਿਆਲਕੋਟ ਨੂੰ ਆਪਣੇ ਕਿੰਨਵੇ ਹਮਲੇ ਵਿੱਚ ਜਿੱਤਿਆ ਸੀ।

    ਤੀਜੇ

  • 59

    ਬਾਬਰ ਨੇ ਪਿਸ਼ਾਵਰ ਨੂੰ ਆਪਣੇ ਕਿੰਨਵੇਂ ਹਮਲੇ ਵਿੱਚ ਜਿੱਤਿਆ ਸੀ

    ਦੂਜੇ

  • 60

    ਬਾਬਰ ਨੇ ਆਪਣੇ ਕਿਨਵੇਂ ਹਮਲੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗ੍ਰਿਫਤਾਰ ਕੀਤਾ ਸੀ।

    ਤੀਜੇ

  • 61

    ਬਾਬਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਤੀਜੇ ਹਮਲੇ ਵਿੱਚ ਕਿਸ ਸਾਲ ਗ੍ਰਿਫਤਾਰ ਕੀਤਾ ਸੀ

    1520

  • 62

    ਬਾਬਰ ਨੇ ਆਪਣੇ ਤੀਜੇ ਹਮਲੇ 1520 ਦੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹੜੀ ਜਗ੍ਹਾ ਤੋ ਗ਼ਿਰਫ਼੍ਤਾਰ ਕੀਤਾ ਸੀ

    ਸਈਅਦਪੁਰ ਜਾਂ ਐਮਨਾਬਾਦ

  • 63

    ਬਾਬਰ ਨੇ ਆਪਣੇ ਤੀਜੇ ਹਮਲੇ 1520 ਦੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗ੍ਰਿਫਤਾਰ ਕੀਤਾ ਸੀ ਇਸ ਦਾ ਸਬੂਤ ਸਾਨੂੰ ਕਿਸ ਤੋਂ ਮਿਲਦਾ ਹੈ

    ਬਾਬਰਵਾਣੀ ਜਾਂ ਬਾਬਰਨਾਮਾ

  • 64

    ਬਾਬਰਵਾਣੀ ਕਿਸ ਨੇ ਲਿਖੀ ਸੀ

    ਸ੍ਰੀ ਗੁਰੂ ਨਾਨਕ ਦੇਵ ਜੀ

  • 65

    ਬਾਬਰਨਾਮਾ ਕਿਸ ਨੇ ਲਿਖੀ ਸੀ

    ਬਾਬਰ ਨੇ

  • 66

    ਬਾਬਰਨਾਮਾ ਬਾਬਰ ਦੀ ਕੀ ਸੀ

    Autobiography

  • 67

    ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਪਾ ਦੀ ਜੰਗ ਬਾਬਰ ਦੇ ਕਿਨਵੇ ਹਮਲੇਂ ਨੂੰ ਕਿਹਾ ਸੀ

    ਤੀਜੇ ਹਮਲੇ ਨੂੰ

  • 68

    ਬਾਬਰ ਨੇ ਆਪਣੇ ਚੌਥੇ ਹਮਲੇ 1524 ਵਿੱਚ ਕਿਹੜੇ ਕਿਹੜੇ ਇਲਾਕੇ ਆਪਣੇ ਅਧੀਨ ਕਰ ਲਏ

    ਉਪਰੋਕਤ ਸਾਰੇ

  • 69

    ਬਾਬਰ ਨੇ ਸੁਲਤਾਨਪੁਰ ਅਤੇ ਜਲੰਧਰ ਦਾ ਗਵਰਨਰ ਕਿਸ ਨੂੰ ਬਿਠਾਇਆ

    ਦੌਲਤ ਖਾਂ ਲੋਧੀ

  • 70

    ਬਾਬਰ ਨੇ 1524 ਵਿੱਚ ਜਿੱਤੇ ਇਲਾਕੇ ਦੀਪਾਲਪੁਰ ਵਿੱਚ ਗਵਰਨਰ ਕਿਸ ਨੂੰ ਬਿਠਾਇਆ

    ਆਲਮ ਖਾਨ ਲੋਧੀ

  • 71

    ਬਾਬਰ ਨੇ 1524 ਵਿੱਚ ਜਿੱਤੇ ਇਲਾਕੇ ਲਾਹੌਰ ਦਾ ਗਵਰਨਰ ਕਿਸ ਨੂੰ ਬਿਠਾਇਆ

    ਅਬੁਲ ਅਜ਼ੀਜ਼

  • 72

    ਬਿਨਾਂ ਬਾਬਰ ਨੂੰ ਦੱਸੇ ਇਬਰਾਹਿਮ ਲੋਧੀ ਉੱਤੇ ਕੌਣ ਕੌਣ ਹਮਲਾ ਕਰ ਦਿੰਦਾ ਹੈ

    ਦੌਲਤ ਖਾਂ ਲੋਧੀ ਅਤੇ ਆਲਮ ਖਾਨ ਲੋਧੀ

  • 73

    ਬਾਬਰ ਨੇ ਪੰਜਾਬ ਉੱਤੇ ਪੰਜਵਾਂ ਹਮਲਾ ਕਿਸ ਸਾਲ ਕੀਤਾ

    1525

  • 74

    ਬਾਬਰ ਦਾ ਪੰਜਾਬ ਉੱਤੇ ਪੰਜਵਾਂ ਹਮਲਾ 1525 ਵਿੱਚ ਕਰਨ ਦਾ ਕਾਰਨ ਕੀ ਬਣਿਆ

    ਦੌਲਤ ਖਾਂ ਲੋਧੀ ਅਤੇ ਆਲਮ ਖਾਨ ਲੋਧੀ ਨੇ ਬਿਨਾਂ ਬਾਬਰ ਨੂੰ ਦੱਸੇ ਇਬ੍ਰਾਹੀਮ ਖਾਂ ਲੋਧੀ ਅਤੇ ਹਮਲਾ ਕਰ ਦਿੱਤਾ ਸੀ ਇਹ ਕਾਰਨ ਸੀ

  • 75

    ਜਦੋਂ ਦੌਲਤ ਖਾਂ ਲੋਧੀ ਅਤੇ ਆਲਮ ਖਾਨ ਲੋਧੀ ਨੇ ਬਾਬਰ ਨੂੰ ਬਿਨਾਂ ਦੱਸੇ ਇਬਰਾਹੀਮ ਲੋਧੀ ਤੇ ਹਮਲਾ ਕਰ ਦਿੱਤਾ ਸੀ ਤਾਂ ਉਹ ਯੁੱਧ ਵਿੱਚ ਜਿੱਤ ਗਏ ਸੀ ਜਾਂ ਹਾਰ ਗਏ ਸੀ

    ਹਾਰ ਗਏ ਸੀ।

  • 76

    ਬਾਬਰ ਦੇ ਪੰਜਵੇਂ ਹਮਲੇ 1525 ਵਿੱਚ ਬਾਬਰ ਨੇ ਕਿਸ ਨੂੰ ਹਰਾ ਕੇ ਪੂਰੇ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ

    ਦੌਲਤ ਖਾਂ ਲੋਧੀ ਅਤੇ ਉਸਦੇ ਤਿੰਨ ਮੁੰਡੇ

  • 77

    ਬਾਬਰ ਨੇ ਇਬਰਾਹਿਮ ਲੋਧੀ ਉੱਤੇ ਕਿਸ ਸਾਲ ਹਮਲਾ ਕੀਤਾ

    21 ਅਪ੍ਰੈਲ 1526

  • 78

    ਪਾਣੀਪਤ ਦਾ ਪਹਿਲਾ ਯੁੱਧ ਕਿਸ ਸਾਲ ਹੋਇਆ

    21 ਅਪ੍ਰੈਲ 1526

  • 79

    ਪਾਣੀਪਤ ਦਾ ਪਹਿਲਾ ਯੁੱਧ 21 ਅਪ੍ਰੈਲ 1526 ਨੂੰ ਕਿੰਨਾਂ ਕਿੰਨਾਂ ਵਿਚਕਾਰ ਹੋਇਆ

    ਬਾਬਰ ਅਤੇ ਇਬਰਾਹਿਮ ਲੋਧੀ

  • 80

    21 ਅਪ੍ਰੈਲ 1526 ਵਿੱਚ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਕੌਣ ਹਾਰਿਆ

    ਇਬਰਾਹਿਮ ਲੋਧੀ

  • 81

    ਪਾਣੀਪਤ ਦੀ ਪਹਿਲੀ ਲੜਾਈ ਤੋਂ ਬਾਅਦ ਭਾਰਤ ਉੱਤੇ ਕਿਸ ਵੰਸ਼ ਦਾ ਰਾਜ ਸ਼ੁਰੂ ਹੋ ਗਿਆ

    ਮੁਗਲ ਵੰਸ਼

  • 82

    ਦਿੱਲੀ ਸਲਤਨਤ ਵਿੱਚ ਇੱਕੋ ਇੱਕ ਅਜਿਹਾ ਬੰਦਾ ਕਿਹੜਾ ਸੀ ਜਿਹੜਾ ਯੁੱਧ ਦੇ ਮੈਦਾਨ ਵਿੱਚ ਮਰਿਆ ਸੀ

    ਇਬ੍ਰਾਹਿਮ ਲੋਧੀ

  • 83

    ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਸਥਾਨ ਉੱਤੇ ਹੋਇਆ।

    ਰਾਏ ਭੋਏ ਦੀ ਤਲਵੰਡੀ ਪਾਕਿਸਤਾਨ

  • 84

    ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਸਾਲ ਹੋਇਆ

    15 ਅਪ੍ਰੈਲ 1469

  • 85

    ਸਿੱਖ ਧਰਮ ਦੇ ਮੋਢੀ ਅਤੇ ਪੰਜਾਬ ਵਿੱਚ ਭਗਤੀ ਲਹਿਰ ਦੇ ਮੋਢੀ ਕਿਸ ਗੁਰੂ ਨੂੰ ਕਿਹਾ ਜਾਂਦਾ ਹੈ

    ਸ੍ਰੀ ਗੁਰੂ ਨਾਨਕ ਦੇਵ ਜੀ

  • 86

    ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਥਾਨ ਦਾ ਜਿਲ੍ਾ ਕਿਹੜਾ ਸੀ

    ਸ਼ੇਖਪੁਰਾ

  • 87

    ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਨਾਨਕ ਕਿਵੇਂ ਪਿਆ

    ਕਿਉਂਕਿ ਉਹਨਾਂ ਦਾ ਜਨਮ ਨਾਨਕੇ ਪਿੰਡ ਹੋਇਆ ਸੀ ਜਾਂ ਉਹਨਾਂ ਦੀ ਵੱਡੀ ਭੈਣ ਬੀਬੀ ਨਾਨਕੀ ਦਾ ਨਾਮ ਨਾਨਕੀ ਸੀ ਇਸ

  • 88

    ਬੀਬੀ ਸੁਲੱਖਣੀ ਜੀ ਕਿੰਨਾਂ ਦੀ ਬੇਟੀ ਸੀ

    ਬਟਾਲਾ ਦੇ ਮੂਲ ਚੰਦ ਦੀ

  • 89

    ਸ਼੍ਰੀ ਚੰਦ ਨੇ ਕਿਹੜੇ ਮੱਤ ਦੀ ਸਥਾਪਨਾ ਕੀਤੀ ਸੀ

    ਉਦਾਸੀ ਮੱਤ

  • 90

    ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿੰਨੀ ਉਮਰ ਵਿੱਚ ਗਿਆਨ ਦੀ ਪ੍ਰਾਪਤੀ ਹੋਈ ਸੀ

    30 ਸਾਲ

  • 91

    ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਹੜੀ ਨਦੀ ਦੇ ਕਿਨਾਰੇ ਹੋਈ ਸੀ

    ਕਾਲੀ ਵੇਈ ਨਦੀ

  • 92

    ਵੇਈ ਨਦੀ ਤੇ ਗਿਆਨ ਦੀ ਪ੍ਰਾਪਤੀ ਹੋਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਕਿੰਨੇ ਦਿਨ ਅਲੋਪ ਰਹਿੰਦੇ ਸਨ

    ਤਿੰਨ ਦਿਨ

  • 93

    ਵੇਈ ਨਦੀ ਤੇ ਗਿਆਨ ਦੀ ਪ੍ਰਾਪਤੀ ਹੋਣ ਦੇ ਸਮੇਂ ਗੁਰੂ ਨਾਨਕ ਦੇਵ ਜੀ ਦੇ ਨਾਲ ਕਿਹੜੇ ਵਿਅਕਤੀ ਸਨ

    ਭਾਈ ਮਰਦਾਨਾ ਜੀ

  • 94

    ਗੁਰੂ ਨਾਨਕ ਦੇਵ ਜੀ ਨੇ ਗਿਆਨ ਦੀ ਪ੍ਰਾਪਤੀ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਕਿਹੜੇ ਸ਼ਬਦ ਬੋਲੇ ਸਨ

    ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ

  • 95

    ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੌਲਤ ਖਾਂ ਦੇ ਮੋਦੀਖਾਨੇ ਵਿੱਚ ਨੌਕਰੀ ਕਿਸ ਨੇ ਲਗਵਾਇਆ ਸੀ

    ਜੈ ਚੰਦ

  • 96

    ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਿੰਦੀ ਕੇਸ ਕੋਲੋਂ ਸਿੱਖੀ ਸੀ

    ਪੰਡਿਤ ਗੋਪਾਲ ਕੋਲੋਂ

  • 97

    ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਕ੍ਰਿਤ ਕਿਸ ਕੋਲੋਂ ਸਿੱਖੀ

    ਬ੍ਰਿਜ ਲਾਲ

  • 98

    ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਾਰਸੀ ਕਿਸ ਕੋਲ ਸਿੱਖੀ

    ਰੁਕਨਦੀਨ

  • 99

    ਕਿੰਨੇ ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜਨੇਊ ਦੀ ਰਸਮ ਹੋਈ ਸੀ।

    9 ਸਾਲ

  • 100

    ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਸ ਸਾਲ ਹੋਈ

    1499

  • ਮਹਾਰਾਜਾ ਰਣਜੀਤ ਸਿੰਘ

    ਮਹਾਰਾਜਾ ਰਣਜੀਤ ਸਿੰਘ

    Kawal Gill · 232問 · 1年前

    ਮਹਾਰਾਜਾ ਰਣਜੀਤ ਸਿੰਘ

    ਮਹਾਰਾਜਾ ਰਣਜੀਤ ਸਿੰਘ

    232問 • 1年前
    Kawal Gill

    ਸ੍ਰੀ ਗੁਰੂ ਨਾਨਕ ਦੇਵ ਜੀ

    ਸ੍ਰੀ ਗੁਰੂ ਨਾਨਕ ਦੇਵ ਜੀ

    Kawal Gill · 41問 · 1年前

    ਸ੍ਰੀ ਗੁਰੂ ਨਾਨਕ ਦੇਵ ਜੀ

    ਸ੍ਰੀ ਗੁਰੂ ਨਾਨਕ ਦੇਵ ਜੀ

    41問 • 1年前
    Kawal Gill

    ਗੁਰੂ ਗੋਬਿੰਦ ਸਿੰਘ ਜੀ

    ਗੁਰੂ ਗੋਬਿੰਦ ਸਿੰਘ ਜੀ

    Kawal Gill · 36問 · 1年前

    ਗੁਰੂ ਗੋਬਿੰਦ ਸਿੰਘ ਜੀ

    ਗੁਰੂ ਗੋਬਿੰਦ ਸਿੰਘ ਜੀ

    36問 • 1年前
    Kawal Gill

    modern history part -1

    modern history part -1

    Kawal Gill · 238問 · 1年前

    modern history part -1

    modern history part -1

    238問 • 1年前
    Kawal Gill

    modern history part-2

    modern history part-2

    Kawal Gill · 238問 · 1年前

    modern history part-2

    modern history part-2

    238問 • 1年前
    Kawal Gill

    modern history part-3

    modern history part-3

    Kawal Gill · 238問 · 1年前

    modern history part-3

    modern history part-3

    238問 • 1年前
    Kawal Gill

    Punjabi gk

    Punjabi gk

    Kawal Gill · 100問 · 1年前

    Punjabi gk

    Punjabi gk

    100問 • 1年前
    Kawal Gill

    Punjab Gk

    Punjab Gk

    Kawal Gill · 100問 · 1年前

    Punjab Gk

    Punjab Gk

    100問 • 1年前
    Kawal Gill

    Punjab GK 2

    Punjab GK 2

    Kawal Gill · 13問 · 1年前

    Punjab GK 2

    Punjab GK 2

    13問 • 1年前
    Kawal Gill

    ਪੰਜਾਬੀ ਕਵੀ

    ਪੰਜਾਬੀ ਕਵੀ

    Kawal Gill · 88問 · 1年前

    ਪੰਜਾਬੀ ਕਵੀ

    ਪੰਜਾਬੀ ਕਵੀ

    88問 • 1年前
    Kawal Gill

    ਕਿੱਸਾ ਵਾਰ ਕਾਫੀਆਂ

    ਕਿੱਸਾ ਵਾਰ ਕਾਫੀਆਂ

    Kawal Gill · 54問 · 1年前

    ਕਿੱਸਾ ਵਾਰ ਕਾਫੀਆਂ

    ਕਿੱਸਾ ਵਾਰ ਕਾਫੀਆਂ

    54問 • 1年前
    Kawal Gill

    Ancient history Stone age

    Ancient history Stone age

    Kawal Gill · 14問 · 1年前

    Ancient history Stone age

    Ancient history Stone age

    14問 • 1年前