問題一覧
1
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ
13 ਨਵੰਬਰ 1780
2
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਿੱਥੇ ਹੋਇਆ
ਗੁਜਰਾਂਵਾਲਾ ਪਾਕਿਸਤਾਨ
3
ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦਾ ਕੀ ਨਾਮ ਸੀ
ਬੁੱਧ ਸਿੰਘ
4
ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਦਾ ਕੀ ਨਾਮ ਸੀ
ਚੜਤ ਸਿੰਘ
5
ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ
ਮਹਾ ਸਿੰਘ
6
ਮਹਾਰਾਜਾ ਰਣਜੀਤ ਸਿੰਘ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ
ਰਾਜ ਕੌਰ
7
ਮਹਾਰਾਜਾ ਰਣਜੀਤ ਸਿੰਘ ਦੀ ਮਾਂ ਰਾਜ ਕੌਰ ਦੇ ਪਿਤਾ ਕੌਣ ਅਤੇ ਕਿੱਥੋਂ ਦੇ ਰਹਿਣ ਵਾਲੇ ਸੀ
ਜਿੰਦ ਦੇ ਰਾਜੇ ਗਜਪਤ ਦੀ ਪੁੱਤਰੀ
8
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਿਸ ਮਿਸਲ ਵਿੱਚ ਹੋਇਆ ਸੀ ਕਿਸ ਮਿਸਲ ਨਾਲ ਸਬੰਧ ਰੱਖਦੇ ਸਨ
ਸ਼ੁਕਰਚੱਕੀਆਂ ਮਿਸਲ
9
ਮਹਾਰਾਜਾ ਰਣਜੀਤ ਸਿੰਘ ਜੀ ਦੇ ਮਾਤਾ ਜੀ ਦੀ ਕਿਹੜੀ ਮਿਸਲ ਸੀ
ਫੁਲਕੀਆ ਮਿਸਲ
10
ਬਚਪਨ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਕਿਹੜੀ ਅੱਖ ਖਰਾਬ ਹੋ ਗਈ ਸੀ
ਖੱਬੀ ਅੱਖ
11
ਬਚਪਨ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਖੱਬੀ ਅੱਖ ਕਿਹੜੀ ਬਿਮਾਰੀ ਕਾਰਨ ਖਰਾਬ ਹੋ ਗਈ ਸੀ
ਚੇਚਕ
12
ਕਿੰਨੇ ਸਾਲ ਦੀ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਪਿਤਾ ਜੀ ਦੇ ਨਾਲ ਇੱਕ ਯੁੱਧ ਤੇ ਗਏ ਸਨ।
12 ਸਾਲ
13
ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਨੇ ਰਣਜੀਤ ਸਿੰਘ ਦੀ ਬਹਾਦਰੀ ਦੇ ਕੇ ਉਹਨਾਂ ਦਾ ਨਾਮ ਬੁੱਧ ਸਿੰਘ ਤੋਂ ਕੀ ਰੱਖ ਦਿੱਤਾ
ਰਣਜੀਤ ਸਿੰਘ
14
ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਮਹਾਂ ਸਿੰਘ ਦੀ ਮੌਤ ਕਦੋਂ ਹੋਈ
1792
15
ਮਹਾਰਾਜਾ ਰਣਜੀਤ ਸਿੰਘ ਜੀ ਦਾ ਵਿਆਹ ਕਿੰਨੀ ਉਮਰ ਵਿੱਚ ਹੋਇਆ
16
16
ਮਹਾਰਾਜਾ ਰਣਜੀਤ ਸਿੰਘ ਜੀ ਦਾ ਵਿਆਹ ਕਿਸ ਸਾਲ ਹੋਇਆ
1796
17
ਮਹਾਰਾਜਾ ਰਣਜੀਤ ਸਿੰਘ ਜੀ ਦਾ ਵਿਆਹ 1796 ਵਿੱਚ ਕਿਸ ਨਾਲ ਹੋਇਆ
ਮਹਿਤਾਬ ਕੌਰ
18
ਮਹਾਰਾਜਾ ਰਣਜੀਤ ਸਿੰਘ ਜੀ ਦੀ ਸੱਸ ਦਾ ਕੀ ਨਾਮ ਸੀ
ਸਦਾ ਕੌਰ
19
ਮਹਿਤਾਬ ਕੌਰ ਕਿਸ ਮਿਸਲ ਨਾਲ ਸੰਬੰਧਿਤ ਸੀ
ਕਨਈਆ ਮਿਸਲ
20
ਮਹਾਰਾਜਾ ਰਣਜੀਤ ਸਿੰਘ ਜੀ ਦੀ ਪਤਨੀ ਮਹਿਤਾਬ ਕੌਰ ਜੀ ਦੇ ਪਿਤਾ ਦਾ ਨਾਮ ਕੀ ਸੀ
ਗੁਰਬਖਸ਼ ਸਿੰਘ
21
ਜਦੋਂ ਮਹਾਰਾਜਾ ਰਣਜੀਤ ਸਿੰਘ ਆਪਣੇ ਪਿਤਾ ਜੀ ਦੀ ਮੌਤ ਦੇ ਸਮੇਂ ਨਾਬਾਲਗ ਸੀ ਤਾਂ ਉਸ ਦਾ ਰਾਜਭਾਗ ਕਿੰਨਾਂ ਨੇ ਸਾਂਭਿਆ
ਰਾਜ ਕੌਰ ,ਸਦਾ ਕੌਰ ਅਤੇ ਦੀਵਾਨ ਲਖਪਤ ਰਾਏ
22
ਕਿੰਨੇ ਸਾਲ ਦੀ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਪ੍ਰਸ਼ਾਸਨ ਆਪਣੇ ਹੱਥਾਂ ਵਿੱਚ ਲੈ ਲਿਆ
17 ਸਾਲ
23
ਮਹਾਰਾਜਾ ਰਣਜੀਤ ਸਿੰਘ ਜੀ ਨੇ ਜਦੋਂ ਆਪਣੇ ਗੱਦੀ ਸੰਭਾਲੀ ਤਾਂ ਪੰਜਾਬ ਦੇ ਹਾਲਾਤ ਕਿਹੋ ਜਿਹੇ ਸਨ।
ਪੰਜਾਬ ਦੇ ਹਾਲਾਤ ਖਰਾਬ ਸੀ ਅਤੇ ਮਿਸਲਾ ਆਪਸ ਵਿੱਚ ਜੰਗਾਂ ਲੜਦੀਆਂ ਸਨ।
24
ਮਹਾਰਾਜਾ ਰਣਜੀਤ ਸਿੰਘ ਜੀ ਨੇ ਸ਼ਕਤੀਸ਼ਾਲੀ ਮਿਸ਼ਲਾ ਨਾਲ ਕੀ ਕੀਤਾ
ਵਿਵਾਹਿਕ ਅਤੇ ਮਿੱਤਰਤਾ ਪੂਰਵਕ ਸੰਬੰਧ ਬਣਾ ਕੇ ਆਪਣੇ ਨਾਲ ਮਿਲਾ ਲਿਆ
25
ਮਹਾਰਾਜਾ ਰਣਜੀਤ ਸਿੰਘ ਜੀ ਨੇ ਕਮਜ਼ੋਰ ਮਿਸਲਾਂ ਨਾਲ ਕੀ ਕੀਤਾ
ਉਹਨਾਂ ਮਿਸਲਾਂ ਉੱਤੇ ਹਮਲਾ ਕਰਕੇ ਆਪਣੇ ਰਾਜ ਵਿੱਚ ਮਿਲਾ ਲਿਆ
26
ਮਹਾਰਾਜਾ ਰਣਜੀਤ ਸਿੰਘ ਜੀ ਨੇ ਕਨਈਆ ਮਿਸਲ ਦੀ ਕਿਸ ਨਾਲ ਵਿਆਹ ਕਰਵਾਇਆਂ
ਰਾਜ ਕੌਰ
27
ਮਹਾਰਾਜਾ ਰਣਜੀਤ ਸਿੰਘ ਜੀ ਨੇ ਆਹਲੂਵਾਲੀਆ ਮਿਸਲ ਕਿਸ ਤਰ੍ਹਾਂ ਜਿੱਤੀ
ਫਤਿਹ ਸਿੰਘ ਨਾਲ ਪੱਗ ਵਟਾ ਕੇ
28
ਮਹਾਰਾਜਾ ਰਣਜੀਤ ਸਿੰਘ ਜੀ ਨੇ ਆਹਲੂਵਾਲੀਆਂ ਮਿਸਲ ਦੇ ਸਰਦਾਰ ਫਤਿਹ ਸਿੰਘ ਨਾਲ ਪੱਗ ਵਟਾ ਕੇ ਉਸ ਮਿਸਲ ਨੂੰ ਕਿਸ ਸਾਲ ਜਿੱਤਿਆ ਸੀ
1801 ਤਰਨ ਤਾਰਨ
29
ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਮਗੜੀਆ ਮਿਸਲ ਕਿਸ ਤਰ੍ਹਾਂ ਜਿੱਤੀ
1803 ਵਿੱਚ ਜੋਧ ਸਿੰਘ ਨਾਲ ਦੋਸਤੀ ਕਰਕੇ
30
ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਕਿਸ ਨੂੰ ਜਿੱਤਿਆ ਅਤੇ ਕਿਸ ਕੋਲੋਂ ਜਿੱਤਿਆ
ਲਾਹੌਰ ਨੂੰ ਜਿੱਤਿਆ ਅਤੇ ਭੰਗੀ ਮਿਸਲ ਦੇ ਚੇਤ ਸਿੰਘ ਕੋਲੋਂ ਜਿੱਤਿਆ
31
ਮਹਾਰਾਜਾ ਰਣਜੀਤ ਸਿੰਘ ਜੀ ਨੇ ਲਾਹੌਰ ਨੂੰ ਕਿਸ ਸਾਲ ਜਿੱਤਿਆ
1799
32
ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਰਾਜਧਾਨੀ ਕਿਸ ਨੂੰ ਬਣਾਇਆ
ਲਾਹੌਰ
33
ਭਸੀਨ ਦਾ ਯੁੱਧ ਕਿਸ ਸਾਲ ਹੋਇਆ
1800
34
ਭਸੀਨ ਦੇ ਯੁੱਧ ਵਿੱਚ ਕਿੰਨਾ ਕਿੰਨਾ ਦੀ ਸੇਨਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਿਰੁੱਧ ਸੀ
ਭੰਗੀ ਮਿਸਲ ਦੇ ਗੁਲਾਬ ਸਿੰਘ ਅਤੇ ਕਸੂਰ ਦੇ ਨਿਜ਼ਾਮੁਦੀਨ
35
1800 ਵਿੱਚ ਹੋਏ ਭਸੀਨ ਦੇ ਯੁੱਧ ਨੂੰ ਕਿਸ ਨੇ ਜਿੱਤਿਆ
ਮਹਾਰਾਜਾ ਰਣਜੀਤ ਸਿੰਘ
36
ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਆਪ ਨੂੰ ਪੰਜਾਬ ਦਾ ਰਾਜਾ ਕਦੋਂ ਘੋਸ਼ਿਤ ਕੀਤਾ
12 ਅਪ੍ਰੈਲ 1801
37
ਅੰਮ੍ਰਿਤਸਰ ਦਾ ਯੁੱਧ ਕਦੋਂ ਹੋਇਆ
1805
38
ਮਾਈ ਸੁੱਖਾ ਕੌਣ ਸੀ
ਗੁਲਾਬ ਸਿੰਘ ਭੰਗੀ ਦੀ ਵਿਧਵਾ
39
ਮਾਈ ਸੁੱਖਾ ਜੋ ਕਿ ਭੰਗੀ ਮਿਸਲ ਅਤੇ ਸਰਦਾਰ ਗੁਲਾਬ ਸਿੰਘ ਦੀ ਪਤਨੀ ਸੀ ਅੰਮ੍ਰਿਤਸਰ ਵਿੱਚ ਕਿਸ ਦੇ ਨਾਮ ਹੇਠ ਰਾਜ ਕਰ ਰਹੀ ਸੀ
ਆਪਣੇ ਪੁੱਤਰ ਗੁਰਦਿੱਤ ਸਿੰਘ
40
1805 ਵਿੱਚ ਅੰਮ੍ਰਿਤਸਰ ਦਾ ਯੁੱਧ ਕਿੰਨਾਂ ਕਿੰਨਾਂ ਵਿਚਕਾਰ ਹੁੰਦਾ ਹੈ
ਮਹਾਰਾਜਾ ਰਣਜੀਤ ਸਿੰਘ ਅਤੇ ਮਾਈ ਸੁੱਖਾ
41
ਅੰਮ੍ਰਿਤਸਰ ਦੇ ਯੁੱਧ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਮਾਈ ਸੁੱਖਾ ਤੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਮੰਗ ਰੱਖਦਾ ਹੈ ਜੋ ਕਿ ਉਸਨੇ ਦੇਣ ਤੋਂ ਮਨਾ ਕਰ ਦਿੱਤਾ ਸੀ
ਲੋਹਗੜ੍ਹ ਦਾ ਕਿਲਾ ਅਤੇ ਜਮ ਜਮਾਂ ਤੋਪ
42
ਮਹਾਰਾਜਾ ਰਣਜੀਤ ਸਿੰਘ ਨੇ ਮਾਲਵੇ ਤੇ ਕਿੰਨੇ ਹਮਲੇ ਕੀਤੇ
3
43
ਮਹਾਰਾਜਾ ਰਣਜੀਤ ਸਿੰਘ ਨੇ ਕਿੰਨੇ ਤੋਂ ਕਿੰਨੇ ਈਸਵੀ ਵਿੱਚ ਮਾਲਵੇ ਤੇ ਤਿੰਨ ਹਮਲੇ ਕੀਤੇ
1806 ਤੋਂ 1808
44
ਮਹਾਰਾਜਾ ਰਣਜੀਤ ਸਿੰਘ ਨੇ 1806 1808 ਵਿੱਚ ਕਿੱਥੋਂ ਦੇ ਇਲਾਕਿਆਂ ਦੇ ਰਾਜਿਆਂ ਤੋਂ ਖਿਰਾਜ ਪ੍ਰਾਪਤ ਕੀਤਾ।
ਮਾਲਵੇ ਦੇ
45
ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿਆਲਕੋਟ ਨੂੰ ਕਦੋਂ ਜਿੱਤਿਆ
1808
46
ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿਆਲਕੋਟ 1808 ਕਿਸ ਸ਼ਾਸਕ ਕੋਲੋਂ ਜਿੱਤਿਆ
ਜੀਵਨ ਸਿੰਘ
47
ਮਹਾਰਾਜਾ ਰਣਜੀਤ ਸਿੰਘ ਜੀ ਨੇ ਕਾਂਗੜਾ ਨੂੰ ਕਦੋਂ ਜਿੱਤਿਆ
1809
48
ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਾਂਗੜੇ ਦਾ ਕਿਲਾ ਕਿਸ ਕੋਲੋਂ ਮਿਲਿਆ
ਕਾਂਗੜੇ ਦੇ ਸ਼ਾਸਕ ਸੰਸਾਰ ਚੰਦ ਕੋਲੋਂ
49
ਕਾਂਗੜੇ ਦੇ ਸ਼ਾਸਕ ਸੰਸਾਰ ਚੰਦ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਕਿੰਨਾਂ ਦੇ ਵਿਰੁੱਧ ਮਦਦ ਮੰਗੀ ਅਤੇ ਇਸ ਦੇ ਬਦਲੇ ਸਿਆਲਕੋਟ ਦਾ ਕਿਲਾ ਤੋਹਫੇ ਵਜੋਂ ਦੇਣ ਲਈ ਕਿਹਾ
ਨੇਪਾਲ ਦੇ ਗੋਰਖਿਆਂ ਦੇ ਵਿਰੁੱਧ
50
ਮਹਾਰਾਜਾ ਰਣਜੀਤ ਸਿੰਘ ਜੀ ਨੇ ਜੰਮੂ ਨੂੰ ਕਦੋਂ ਜਿੱਤਿਆ
1809
51
ਜੰਮੂ ਦਾ ਸ਼ਾਸਕ ਕੌਣ ਸੀ
ਰਾਜਾ ਜੈ ਸਿੰਘ
52
ਮਹਾਰਾਜਾ ਰਣਜੀਤ ਸਿੰਘ ਜੀ ਨੇ ਪਾਕਿਸਤਾਨ ਵਿੱਚ ਮੌਜੂਦ ਗੁਜਰਾਤ ਨੂੰ ਕਦੋਂ ਜਿੱਤਿਆ
1809
53
ਪਾਕਿਸਤਾਨ ਦੇ ਵਿੱਚ ਮੌਜੂਦ ਗੁਜਰਾਤ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ 1809 ਵਿੱਚ ਜਿੱਤਿਆ ਸੀ ਵਿੱਚ ਕਿਸ ਦਾ ਰਾਜ ਸੀ
ਸਾਹਿਬ ਸਿੰਘ ਭੰਗੀ ਦਾ
54
1809 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਸ ਦੀ ਅਗਵਾਈ ਵਿੱਚ ਪਾਕਿਸਤਾਨ ਵਿੱਚ ਮੌਜੂਦ ਗੁਜਰਾਤ ਨੂੰ ਜਿੱਤ ਲਿਆ ਸੀ
ਫਕੀਰ ਅਜੂਜੂਦੀਨ
55
ਮਹਾਰਾਜਾ ਰਣਜੀਤ ਸਿੰਘ ਜੀ ਦਾ ਵਿਦੇਸ਼ ਮੰਤਰੀ ਕੌਣ ਸੀ
ਫਕੀਰ ਅਜੀਜੂਦੀਨ
56
ਮਹਾਰਾਜਾ ਰਣਜੀਤ ਸਿੰਘ ਜੀ ਨੇ ਅਟਕ ਨੂੰ ਕਦੋਂ ਜਿੱਤਿਆ
1813
57
1813 ਵਿੱਚ ਅਟਕ ਦੇ ਸ਼ਾਸਕ ਨੇ ਕਿਸ ਤੋਂ ਘਬਰਾ ਕੇ ਸਲਾਨਾ ਜਗੀਰ ਦੇ ਬਦਲੇ ਅਟਕ ਦਾ ਕਿਲਾ ਮਹਾਰਾਜਾ ਰਣਜੀਤ ਸਿੰਘ ਨੂੰ ਸੌਂਪ ਦਿੱਤਾ
ਕਾਬਲ ਦੇ ਵਜ਼ੀਰ ਫਤਹੇ ਖਾਨ
58
ਹੱਜਰੋ ਜਾਂ ਹਜਾਰੋ ਦਾ ਯੁੱਧ ਕਿੰਨਾ ਕਿੰਨਾ ਵਿਚਕਾਰ ਹੋਇਆ
ਵਜ਼ੀਰ ਫਤਹ ਖਾਨ ਅਤੇ ਮਹਾਰਾਜਾ ਰਣਜੀਤ ਸਿੰਘ
59
ਮਹਾਰਾਜਾ ਰਣਜੀਤ ਸਿੰਘ ਜੀ ਨੇ ਮੁਲਤਾਨ ਨੂੰ ਕਦੋਂ ਜਿੱਤਿਆ
1818
60
ਮਹਾਰਾਜਾ ਰਣਜੀਤ ਸਿੰਘ ਜੀ ਨੇ ਮੁਲਤਾਨ ਨੂੰ ਜਿੱਤਣ ਲਈ ਕਿੰਨੀ ਵਾਰੀ ਆਪਣੀ ਸੇਨਾ ਬਿਆਨ ਨੂੰ ਭੇਜਿਆ ਅਤੇ ਕਦੋਂ ਤੋਂ ਲੈ ਕੇ ਕਦੋਂ ਤੱਕ ਭੇਜਦਾ ਰਿਹਾ
1802 ਤੋਂ 1817 ਤੱਕ ਛੇ ਵਾਰ
61
ਮਹਾਰਾਜਾ ਰਣਜੀਤ ਸਿੰਘ 1802 ਤੋਂ ਲੈ ਕੇ 1817 ਤੱਕ ਆਪਣੀ ਸੈਨਾ ਨੂੰ ਮੁਲਤਾਨ ਜਿੱਤਣ ਲਈ ਭੇਜਦਾ ਰਿਹਾ ਪਰ ਉਹ ਜਿੱਤ ਕਿਉਂ ਨਹੀਂ ਪਾਇਆ ਇਸ ਦਾ ਕਾਰਨ ਕੀ ਸੀ
ਮੁਲਤਾਨ ਦਾ ਨਵਾਬ ਮੁਜ਼ੱਫਰ ਖਾਨ ਹਰ ਵਾਰੀ ਰਣਜੀਤ ਸਿੰਘ ਨੂੰ ਤੋਹਫੇ ਅਤੇ ਕੋਈ ਨਾ ਕੋਈ ਨਜ਼ਰਾਨਾ ਦੇ ਕੇ ਟਾਲ ਦਿੰਦਾ ਸੀ
62
ਮੁਲਤਾਨ ਦਾ ਸ਼ਾਸਕ ਕੌਣ ਸੀ
ਨਵਾਬ ਮੁਜੱਫਰ ਖਾਨ
63
ਮਹਾਰਾਜਾ ਰਣਜੀਤ ਸਿੰਘ 1818 ਵਿੱਚ ਕਿਸ ਦੀ ਅਗਵਾਈ ਵਿੱਚ ਸੇਨਾ ਭੇਜ ਕੇ ਮੁਲਤਾਨ ਨੂੰ ਜਿੱਤ ਲੈਂਦਾ ਹੈ
ਮਿਸਰ ਦੀਵਾਨ ਚੰਦ
64
ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਸ ਨੂੰ ਜਫਰਜੰਗ ਦੀ ਉਪਾਧੀ ਦਿੱਤ
ਮਿਸਰ ਦੀਵਾਨ ਚੰਦ
65
ਮਹਾਰਾਜਾ ਰਣਜੀਤ ਸਿੰਘ ਜੀ ਨੇ ਕਸ਼ਮੀਰ ਨੂੰ ਕਦੋਂ ਜਿੱਤਿਆ
1819
66
ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਸ਼ਮੀਰ ਨੂੰ ਜਿੱਤਿਆ ਤਾਂ ਉਥੋਂ ਦਾ ਕੌਣ ਸੀ
ਅਫਗਾਨ ਸੂਬੇਦਾਰ ਜਬਰ ਖਾਨ
67
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਜਿੱਤਣ ਲਈ ਕਿਸ ਦੀ ਅਗਵਾਈ ਵਿੱਚ ਸੇਨਾ ਭੇਜੀ
ਮਿਸਰ ਦੀਵਾਨ ਚੰਦ
68
ਮਹਾਰਾਜਾ ਰਣਜੀਤ ਸਿੰਘ ਜੀ ਨੇ ਮੁਲਤਾਨ 1818 ਅਤੇ ਕਸ਼ਮੀਰ 1819 ਨੂੰ ਜਿੱਤਣ ਲਈ ਕਿਸ ਦੀ ਅਗਵਾਈ ਵਿੱਚ ਆਪਣੀ ਸੇਨਾ ਭੇਜੀ ਸੀ।
ਮਿਸਰ ਦੀਵਾਨ ਚੰਦ
69
ਮਹਾਰਾਜਾ ਰਣਜੀਤ ਸਿੰਘ ਜੀ ਨੇ ਕਸ਼ਮੀਰ ਨੂੰ ਜਿੱਤਣ ਤੋਂ ਬਾਅਦ ਮਿਸਰ ਦੀਵਾਨ ਚੰਦ ਜੀ ਨੂੰ ਕਿਹੜੀ ਉਪਾਧੀ ਦਿੱਤੀ
ਫਤਹ-ਉ-ਨੁਸਰਤ ਨਸੀਬ ਦੀ ਉਪਾਧੀ
70
ਮਹਾਰਾਜਾ ਰਣਜੀਤ ਸਿੰਘ ਜੀ ਨੇ ਜਫਰਜੰਗ ਅਤੇ ਫਤਿਹ ੳ ਨਸਰਤ ਨਸੀਬ ਦੀ ਉਪਾਧੀ ਕਿਸ ਨੂੰ ਦਿੱਤੀ ਸੀ
ਮਿਸਰ ਦੀਵਾਨ ਚੰਦ
71
ਮਹਾਰਾਜਾ ਰਣਜੀਤ ਸਿੰਘ ਜੀ ਨੇ ਪਿਸ਼ਾਵਰ ਕਦੋਂ ਜਿੱਤਿਆ
1834
72
ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਤੇ ਪਹਿਲਾਂ ਹਮਲਾ ਕਦੋਂ ਕੀਤਾ
1818
73
ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਪਸ਼ਾਵਰ ਤੇ ਪਹਿਲਾਂ ਹਮਲਾ ਕੀਤਾ ਤਾਂ ਉਸੋ ਦਾ ਸ਼ਾਸਕ ਕੌਣ ਸੀ
ਮੁਹੰਮਦ ਖਾਨ
74
ਮਹਾਰਾਜਾ ਰਣਜੀਤ ਸਿੰਘ ਜੀ ਨੇ 1818 ਵਿੱਚ ਪਿਸ਼ਾਵਰ ਤੇ ਪਹਿਲਾਂ ਹਮਲਾ ਕਰਕੇ ਉਥੋਂ ਦੇ ਸ਼ਾਸਕ ਮੁਹੰਮਦ ਖਾਨ ਨੂੰ ਹਰਾ ਕੇ ਪਿਸ਼ਾਵਰ ਦਾ ਸੂਬੇਦਾਰ ਕਿਸ ਨੂੰ ਨਿਯੁਕਤ ਕੀਤਾ
ਜਹਾਦਦ ਖਾਨ
75
1818 ਤੋਂ ਬਾਅਦ ਮੁਹੰਮਦ ਖਾਨ ਨੇ ਪਿਸ਼ਾਵਰ ਉੱਤੇ ਫਿਰ ਹਮਲਾ ਕਰਕੇ ਆਪਣਾ ਰਾਜ ਸਥਾਪਿਤ ਕਰ ਲਿਆ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਪਿਸ਼ਾਵਰ ਉੱਤੇ ਦੂਜਾ ਹਮਲਾ ਕਦੋਂ
1819
76
ਦੂਜੇ ਹਮਲੇ ਵਿੱਚ ਪਿਸ਼ਾਵਰ ਨੂੰ ਜਿੱਤਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਪਿਸ਼ਾਵਰ ਦੁਬਾਰਾ ਕੌਣ ਜਿੱਤ ਲੈਂਦਾ ਹੈ
ਕਾਬੁਲ ਦਾ ਵਜ਼ੀਰ ਅਜ਼ੀਮ ਖਾਨ
77
ਜਦੋਂ ਕਾਬੁਲ ਦੇ ਵਜ਼ੀਰ ਅਜ਼ੀਮ ਖਾਨ ਨੇ ਪਿਸ਼ਾਵਰ ਨੂੰ ਜਿੱਤ ਲਿਆ ਤਾਂ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਪਿਸ਼ਾਵਰ ਤੇ ਤੀਜਾ ਹਮਲਾ ਕਦੋਂ ਕਰਦਾ ਹੈ
1823
78
ਕਾਬੁਲ ਤੇ ਵਜ਼ੀਰ ਅਜ਼ੀਮ ਖਾਨ ਤੋਂ ਪਿਸ਼ਾਵਰ ਨੂੰ ਜਿੱਤਣ ਦੇ ਲਈ ਮਹਾਰਾਜਾ ਰਣਜੀਤ ਸਿੰਘ ਕਿਸ ਦੀ ਅਗਵਾਈ ਵਿੱਚ ਸੈਨਾ ਭੇਜਦਾ ਹੈ।
ਉਪਰੋਕਤ ਸਾਰੇ
79
ਨਸ਼ਰ ਆ ਜਾਂ ਟਿੱਬਾ ਟੇਹਰੀ ਦੀ ਲੜਾਈ ਕਿਸ ਸਾਲ ਹੁੰਦੀ ਹੈ(ਨੋਟ ਇਹ ਲੜਾਈ ਪਿਸ਼ਾਵਰ ਤੇ ਤੀਜੇ ਹਮਲੇ ਦੌਰਾਨ ਹੁੰਦੀ ਹੈ)
1823
80
1823 ਨਸ਼ੇਰਾਂ ਜੇ ਟਿੱਬਾ ਟੇਹਰੀ ਦੀ ਲੜਾਈ ਵਿੱਚ ਕੌਣ ਸ਼ਹੀਦ ਹੁੰਦਾ ਹੈ
ਅਕਾਲੀ ਫੂਲਾ ਸਿੰਘ
81
1823 ਵਿੱਚ ਪਿਸ਼ਾਵਰ ਦੇ ਤੀਜੇ ਹਮਲੇ ਵਿੱਚ ਜਿੱਤ ਪ੍ਰਾਪਤ ਕਰਨ ਉੱਤੇ ਮਹਾਰਾਜਾ ਰਣਜੀਤ ਸਿੰਘ ਫਿਰ ਤੋਂ ਮੋੜ ਕਿਸ ਨੂੰ ਉਥੋਂ ਦਾ ਸ਼ਾਸਕ ਅਪਣਾ ਦਿੰਦਾ ਹੈ।
ਮੁਹੰਮਦ ਖਾਨ
82
ਮਹਾਰਾਜਾ ਰਣਜੀਤ ਸਿੰਘ ਜੀ ਨੇ ਪਿਸ਼ਾਵਰ ਤੇ ਚੌਥਾ ਹਮਲਾ ਕਦੋ ਕੀਤਾ
1827
83
ਮਹਾਰਾਜਾ ਰਣਜੀਤ ਸਿੰਘ ਜੀ ਦੇ 1827 ਵਿੱਚ ਪਿਸ਼ਾਵਰ ਤੇ ਚੌਥੇ ਹਮਲੇ ਦੌਰਾਨ ਪਿਸ਼ਾਵਰ ਉੱਤੇ ਕਿਸ ਨੇ ਕਬਜ਼ਾ ਕਰ ਲਿਆ ਸੀ
ਅਫਗਾਨ ਦੇ ਸੈਯਯਦ ਅਹਮਦ ਖਾਨ ਨੇ
84
1827 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਪਿਸ਼ਾਵਰ ਤੇ ਚੌਥੇ ਹਮਲੇ ਦੌਰਾਨ ਆਪਣੀ ਸੈਨਾ ਦੀ ਅਗਵਾਈ ਵਿੱਚ ਕਿਸ ਨੂੰ ਭੇਜਿਆ ਸੀ
ਸ਼ੇਰ ਸਿੰਘ ਅਤੇ ਜਨਰਲ ਵੈਤੁੂਰਾ
85
ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਤੇ ਪੰਜਵਾਂ ਹਮਲਾ ਕਦੋਂ ਕੀਤਾ
1834
86
ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਉੱਤੇ ਕਿੰਨਵੇ ਹਮਲੇ ਤੋਂ ਬਾਅਦ ਪਿਸ਼ਾਵਰ ਨੂੰ ਜਿੱਤਿਆ
ਪੰਜਵੇਂ
87
1834 ਪਿਸ਼ਾਵਰ ਤੇ ਪੰਜਵੇਂ ਹਮਲੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਕਿਸ ਦੀ ਅਗਵਾਈ ਵਿੱਚ ਸੈਨਾ ਭੇਜੀ
ਨੌ ਨਿਹਾਲ ਸਿੰਘ ਅਤੇ ਹਰੀ ਸਿੰਘ ਨਲੂਆ
88
ਮਹਾਰਾਜਾ ਰਣਜੀਤ ਸਿੰਘ ਨੇ ਪੰਜਵੇਂ ਹਮਲੇ ਤੋਂ ਬਾਅਦ ਪਿਸ਼ਾਵਰ ਨੂੰ ਜਿੱਤ ਕੇ ਕਿਸ ਨੂੰ ਉਥੋਂ ਦਾ ਸੂਬੇਦਾਰ ਬਣਾਇਆ
ਹਰੀ ਸਿੰਘ ਨਲੂਆ
89
1834 ਪਿਸ਼ਾਵਰ ਤੇ ਪੰਜਵੇਂ ਹਮਲੇ ਦੌਰਾਨ ਕੌਣ ਉਥੋਂ ਬਿਨਾਂ ਲੜੇ ਹੀ ਭੱਜ ਗਿਆ
ਮੁਹੰਮਦ ਖਾਨ
90
ਪੰਜਵੀਂ ਵਾਰ ਪਸ਼ਾਵਰ ਜਿੱਤਣ ਤੋਂ ਬਾਅਦ ਮੁਹੰਮਦ ਖਾਨ ਪਿਸ਼ਾਵਰ ਨੂੰ ਜਿੱਤਣ ਲਈ ਪਿਸ਼ਾਵਰ ਉੱਤੇ ਮੁੜ ਹਮਲਾ ਕਰਦਾ ਹੈ ਇਸ ਹਮਲੇ ਦੌਰਾਨ ਕਿਹੜੀ ਲੜਾਈ ਹੁੰਦੀ ਹੈ
ਜਮਰੌਦ ਦੀ ਲੜਾਈ
91
ਜਮਰੌਦ ਦੀ ਲੜਾਈ ਕਿਸ ਸਾਲ ਹੁੰਦੀ ਹੈ
1837
92
ਜਮਰੌਦ ਦੀ ਲੜਾਈ 1837 ਵਿੱਚ ਕੌਣੋ ਸ਼ਹੀਦ ਹੋ ਜਾਂਦਾ ਹੈ
ਹਰੀ ਸਿੰਘ ਨਲੂਆ
93
ਮੁਹੰਮਦ ਖਾਨ ਨੇ ਪੰਜਵੇਂ ਹਮਲੇ ਤੋਂ ਬਾਅਦ ਜਦੋਂ ਮੁੜ ਪਿਸ਼ਾਵਰ ਨੂੰ ਜਿੱਤ ਵਾਲੀ ਪਿਸ਼ਾਵਰ ਉੱਤੇ ਹਮਲਾ ਕੀਤਾ ਸੀ ਤਾਂ ਉਸ ਹਮਲੇ ਵਿੱਚ ਹਰੀ ਸਿੰਘ ਨਲਵਾਤਾ ਸ਼ਹੀਦ ਹੋ ਗਿਆ ਪਰ ਕੀ ਮੁਹੰਮਦ ਖਾਨ ਜਮਰੌਦ ਦਾ ਕਿਲਾ ਜਿੱਤ ਗਏ ਕਿ ਨਹੀਂ
ਨਹੀਂ
94
ਮਹਾਰਾਜਾ ਰਣਜੀਤ ਸਿੰਘ ਜੀ ਦਾ ਸਾਮਰਾਜ ਕਿੰਨੇ ਸੂਬਿਆਂ ਵਿੱਚ ਵੰਡਿਆ ਹੋਇਆ ਸੀ
4
95
ਮਹਾਰਾਜਾ ਰਣਜੀਤ ਸਿੰਘ ਜੀ ਦੇ ਚਾਰ ਸੂਬਿਆਂ ਦੇ ਨਾਮ ਦੱਸੋ
ਉਪਰੋਕਤ ਸਾਰੇ
96
ਮਹਾਰਾਜਾ ਰਣਜੀਤ ਸਿੰਘ ਜੀ ਦੇ ਹਰੇਕ ਸੂਬੇ ਦਾ ਮੁਖੀ ਕੌਣ ਹੁੰਦਾ ਸੀ
ਨਾਜੀਮ
97
ਮਹਾਰਾਜਾ ਰਣਜੀਤ ਸਿੰਘ ਜੀ ਦਾ ਹਰ ਸੂਬਾ ਅੱਗੇ ਕਿਸ ਵਿੱਚ ਵੰਡਿਆ ਹੋਇਆ ਸੀ
ਪਰਗਨਾ
98
ਹਰ ਪਰਗਨੇ ਦਾ ਮੁੱਖ ਅਧਿਕਾਰੀ ਕੌਣ ਹੁੰਦਾ ਸੀ
ਕਾਰਦਾਰ
99
ਕਾਰਦਾਰ ਦੀ ਮਦਦ ਵਾਸਤੇ ਕੌਣ ਕੌਣ ਹੁੰਦੇ ਸਨ
ਕਾਨੂੰਗੋ ਅਤੇ ਮੁਕਦਮ (ਨੰਬਰਦਾਰ)
100
ਮਹਾਰਾਜਾ ਰਣਜੀਤ ਸਿੰਘ ਜੀ ਦੇ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੁੰਦੀ ਸੀ?
ਪਿੰਡ