ログイン

ਕਿੱਸਾ ਵਾਰ ਕਾਫੀਆਂ

ਕਿੱਸਾ ਵਾਰ ਕਾਫੀਆਂ
54問 • 1年前
  • Kawal Gill
  • 通報

    問題一覧

  • 1

    ਕਾਫੀ ਕੀ ਹੈ

    ਉਪਰੋਕਤ ਸਾਰੇ

  • 2

    ਸਰੋਦੀ ਸ਼ਬਦ ਦਾ ਕੀ ਮਤਲਬ ਹੁੰਦਾ ਹੈ

    ਗਾਏ ਜਾਣ ਨਾਲ ਸੰਬੰਧਿਤ

  • 3

    ਕਾਫੀ ਕਿਹੜੀ ਭਾਸ਼ਾ ਦਾ ਸ਼ਬਦ ਹੈ

    ਅਰਬੀ

  • 4

    ਪੰਜਾਬੀ ਸਾਹਿਤ ਵਿੱਚ ਕਾਫੀ ਕਿਸ ਰੂਪ ਵਿੱਚ ਲਿਖੀ ਜਾਂਦੀ ਹੈ

    ਕਾਵਿ ਰੂਪ ਵਿੱਚ

  • 5

    ਪੰਜਾਬੀ ਸਾਹਿਤ ਵਿੱਚ ਕਾਫੀ ਦਾ ਸਬੰਧ ਕਿਸ ਨਾਲ ਹੈ

    ਸੂਫੀ ਕਾਵਿ ਨਾਲ

  • 6

    ਮਜਲਸ ਸ਼ਬਦ ਦਾ ਕੀ ਭਾਵ ਹੈ

    ਮਹਿਫਲ

  • 7

    ਸੂਫੀ ਕਵੀ ਕਾਫੀ ਕਿੱਥੇ ਗਾਉਂਦੇ ਸਨ

    ਮਜਲਸਾਂ ਜਾਂ ਮਹਿਫਲਾ ਲਾ ਕੇ

  • 8

    ਕਾਫੀ ਦਾ ਸ਼ਾਬਦਿਕ ਅਰਥ ਹੈ

    ਉਪਰੋਕਤ ਸਾਰੇ

  • 9

    ਕਾਫੀ ਕਾਵਿ ਵਿੱਚ ਕਿਸ ਵਿਸ਼ੇ ਨੂੰ ਪ੍ਰਗਟਾਇਆ ਜਾਂਦਾ ਹੈ

    ਅਧਿਆਤਮਕ

  • 10

    ਕਾਫੀ ਕਾਵਿ ਵਿੱਚ ਕਿਸ ਪ੍ਰਕਾਰ ਦੇ ਭਾਵ ਨੂੰ ਪ੍ਰਗਟਾਇਆ ਜਾਂਦਾ ਹੈ।

    ਰਹੱਸਵਾਦੀ

  • 11

    ਕਾਫੀ ਕਿਹੜੀਆਂ ਚਾਰ ਕਲਾਵਾਂ ਦਾ ਸੁਮੇਲ ਹੈ

    ਕਾਵਿ ਤਾਲ ਨਾਚ ਰਾਗ

  • 12

    ਡਾ ਰਤਨ ਸਿੰਘ ਜੱਗੀ ਦੇ ਅਨੁਸਾਰ ਕਾਫੀ ਦੇ ਰੂਪ ਹਨ

    4

  • 13

    ਡਾਕਟਰ ਰਤਨ ਸਿੰਘ ਜੱਗੀ ਦੇ ਅਨੁਸਾਰ ਕਾਫੀ ਦੇ ਚਾਰ ਤੱਤ ਕਿਹੜੇ ਹਨ

    ਉਪਰੋਕਤ ਸਾਰੇ

  • 14

    ਲਹਿੰਦੀ ਉਪ ਭਾਸ਼ਾ ਕਿਸ ਖੇਤਰ ਵਿੱਚ ਬੋਲੀ ਜਾਂਦੀ ਹੈ

    ਪਾਕਿਸਤਾਨ ਮੁਲਤਾਨ

  • 15

    ਕਾਫੀ ਕਵਿ ਕਿਹੜੀ ਭਾਸ਼ਾ ਵਧੇਰੇ ਢੁਕਵੀ ਹੈ

    ਲਹਿੰਦੀ

  • 16

    ਕਾਫੀ ਕੀ ਹੈ

    ਸਮੂਹਿਕ ਗਾਣ

  • 17

    ਸੂਫੀ ਕਵੀਆ ਨੇ ਕਾਫੀ ਦੀ ਕਿਹੜੇ ਪ੍ਰਕਾਰ ਵਿੱਚ ਸਾਹਿਤਕ ਦੀ ਰਚਨਾ ਕੀਤੀ ਹੈ।

    ਰਹਾਸਵਾਦੀ ਕਾਫੀਆਂ

  • 18

    ਕਾਫੀ ਦੀ ਕਵਿਤਾ ਲਈ ਕਿਹੜਾ ਛੰਦ ਨਿਰਧਾਰਿਤ ਕੀਤਾ ਗਿਆ ਹੈ

    ਕੋਈ ਛੰਦ ਨਿਰਧਾਰਤ ਨਹੀਂ ਹੈ ਕਿਸੇ ਵੀ ਛੰਦ ਵਿੱਚ ਲਿਖੀ ਜਾ ਸਕਦੀ ਹੈ

  • 19

    ਵਾਰ ਸ਼ਬਦ ਕਿਸ ਭਾਸ਼ਾ ਦਾ ਹੈ

    ਸੰਸਕ੍ਰਿਤ

  • 20

    ਵਾਰ ਸ਼ਬਦ ਦੀ ਉਤਪਤੀ ਸੰਸਕ੍ਰਿਤ ਦੇ ਕਿਸ ਤੋਂ ਹੋਈ ਹੈ

    ਵਿ੍ ਧਾਤੂ

  • 21

    ਪੰਜਾਬੀ ਦਾ ਮੌਲਿਕ ਕਾਵ ਰੂਪ ਜਾਂ ਆਪਣਾ ਖੁਦ ਦਾ ਭਾਵ ਜੋ ਕਿਸੇ ਤੋਂ ਉਧਾਰਾ ਨਾ ਲਿਆ ਗਿਆ ਹੋਵੇ ਕਿਹੜਾ ਹੈ

    ਵਾਰ

  • 22

    ਵਾਰ ਪੰਜਾਬੀ ਸਾਹਿਤ ਵਿੱਚ ਕਿਸ ਰੂਪ ਵਿੱਚ ਲਿਖੀ ਜਾਂਦੀ ਹੈ

    ਕਾਵਿ ਰੂਪ

  • 23

    ਵਾਰ ਅਤੇ ਜੰਗਨਾਮੇ ਵਿੱਚ ਜਿਆਦਾਤਰ ਕਿਸ ਨਾਲ ਸੰਬੰਧਿਤ ਲਿਖਿਆ ਜਾਂਦਾ ਹੈ

    ਜੰਗ ਜਾਂ ਯੁੱਧ ਨਾਲ

  • 24

    ਵਾਰ ਹੈ

    ਉਪਰੋਕਤ ਸਾਰੇ

  • 25

    ਕਾਫੀ ਵਾਰ ਅਤੇ ਕਿੱਸਾ ਪੰਜਾਬੀ ਵਿੱਚ ਕਿਸ ਰੂਪ ਵਿੱਚ ਲਿਖੇ ਜਾਂਦੇ ਹਨ

    ਕਵਿਤਾ ਰੂਪ ਵਿੱਚ

  • 26

    ਵਾਰ ਦੇ ਆਰੰਭ ਵਿੱਚ ਇਸ਼ਟ ਜਾਂ ਪਰਮਾਤਮਾ ਦੀ ਅਰਾਧਨਾ ਨੂੰ ਕੀ ਆਖਦੇ ਹਨ

    ਮੰਗਲਾਚਰਨ

  • 27

    ਮੰਗਲਾਚਰਨ ਤੋਂ ਬਾਅਦ ਵਾਰ ਦਾ ਕਿਹੜਾ ਤੱਤ ਆਉਂਦਾ ਹੈ

    ਕਥਾ ਵਸਤੂ

  • 28

    ਵਾਰ ਦੇ ਕਥਾ ਵਸਤੂ ਦੇ ਕਿਹੜੇ ਪੱਖ ਹਨ

    ਉਪਰੋਕਤ ਸਾਰੇ

  • 29

    ਵਾਰ ਵਿੱਚ ਸਮਾਦਾਨ ਪੱਖ ਵਿੱਚ ਕਿਸ ਬਾਰੇ ਦੱਸਿਆ ਜਾਂਦਾ ਹੈ

    ਜੰਗ ਦੇ ਨਤੀਜੇ ਬਾਰੇ

  • 30

    ਵਾਰ ਦੇ ਕਿਸ ਪੱਖ ਵਿੱਚ ਯੁੱਧ ਦੇ ਕਾਰਨਾਂ ਬਾਰੇ ਦੱਸਿਆ ਜਾਂਦਾ

    ਸ਼ੰਕਾ ਪੱਖ

  • 31

    ਵਾਰ ਲਈ ਢੁਕਵਾਂ ਛੰਦ ਕਿਹੜਾ ਹੈ

    ਪੌਉੜੀ ਛੰਦ

  • 32

    ਪੳੜੀ ਛੰਦ ਦੇ ਅੱਗੇ ਤੋਂ ਭੇਦ ਕਿਹੜੇ ਹਨ ਅਤੇ ਕਿਹੜੇ ਛੰਦ ਦੇ ਬਿਲਕੁਲ ਨਹੀਂ ਵਰਤੇ ਜਾਂਦੇ

    ਨਿਸ਼ਾਨੀ ਅਤੇ ਸਿਰਖੰਡੀ ਵਰਤੇ ਜਾਂਦੇ ਹਨ

  • 33

    ਵਾਰ ਦਾ ਸਭ ਤੋਂ ਪ੍ਰਮੁੱਖ ਪੱਖ ਕਿਹੜਾ ਹੈ

    ਸੰਘਰਸ਼ ਜਾਂ ਟੱਕਰ

  • 34

    ਵਾਰ ਦੀ ਆਤਮਾ ਕਿਸ ਨੂੰ ਆਖਦੇ ਹਨ

    ਸੰਘਰਸ਼ ਜਾਂ ਟੱਕਰ ਨੂੰ

  • 35

    ਵਾਰ ਕਿੰਨੇ ਪ੍ਰਕਾਰ ਦੀ ਹੁੰਦੀ ਹੈ

    ਦੋ ਪ੍ਰਕਾਰ ਦੀ

  • 36

    ਵਾਰ ਦੋ ਤਰ੍ਹਾਂ ਦੀ ਹੁੰਦੀ ਹੈ ਉਹ ਕਿਹੜੇ ਹੁੰਦੇ ਹਨ ਦੱਸੋ

    ਉਪਰੋਕਤ ਦੋਨੋਂ

  • 37

    ਵਾਰ ਦਾ ਪੁਰਾਤਨ ਅਤੇ ਪ੍ਰਮੁੱਖ ਰੂਪ ਕਿਹੜਾ ਹੈ

    ਬੀਰ ਰਸੀ ਵਾਰ

  • 38

    ਅਧਿਆਤਮਕ ਵਾਰ ਵਿੱਚ ਕਿਹੜਾ ਰਸ ਪ੍ਰਧਾਨ ਹੁੰਦਾ ਹੈ

    ਸ਼ਾਂਤ ਰਸ

  • 39

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ਗਈ ਹੈ

    22

  • 40

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀਆਂ 22 ਵਾਰਾਂ ਦੀ ਰਚਨਾ ਕੀਤੀ ਗਈ ਹੈ ਉਹਨਾਂ ਦਾ ਪ੍ਰਧਾਨ ਰਸ ਕਿਹੜਾ ਹੈ

    ਸ਼ਾਂਤ ਰਸ

  • 41

    ਕਿੱਸਾ ਕਿਸ ਭਾਸ਼ਾ ਦਾ ਸ਼ਬਦ ਹੈ

    ਅਰਬੀ ਭਾਸ਼ਾ

  • 42

    ਪੰਜਾਬੀ ਦੇ ਕਿੱਸਾ ਕਾਵਿ ਉੱਤੇ ਕਿਹੜੀ ਭਾਸ਼ਾ ਦਾ ਪ੍ਰਭਾਵ ਸੀ

    ਫਾਰਸੀ

  • 43

    ਪੰਜਾਬੀ ਕਿੱਸਾ ਕਾਵਿ ਫਾਰਸੀ ਦੇ ਕਿਸ ਕਾਵਿ ਤੋਂ ਪ੍ਰਭਾਵਿਤ ਹੈ

    ਬਜ਼ਮੀਆਂ

  • 44

    ਰਜਮੀਆ ਤੇ ਬਜਮੀਆਂ ਫਾਰਸੀ ਦੇ ਕਾਵ ਰੂਪ ਵਿੱਚ ਕੀ ਫਰਕ ਹੈ

    ਰਜਮੀਆ ਜੰਗਾਂ ਯੁੱਧਾਂ ਦੇ ਲਈ ਅਤੇ ਬਦਮੀਆਂ ਪ੍ਰੇਮ ਪਿਆਰ ਕਹਾਣੀਆਂ ਲਈ ਵਰਤਿਆ ਜਾਂਦਾ ਸੀ

  • 45

    ਕਿਸੇ ਦਾ ਸ਼ਾਬਦਿਕ ਅਰਥ ਕੀ ਹੈ

    ਉਪਰੋਕਤ ਸਾਰੇ

  • 46

    ਕਿਸੇ ਦਾ ਸਬੰਧ ਹੈ

    ਪ੍ਰੇਮ ਕਹਾਣੀਆਂ ਦੇ ਨਾਲ

  • 47

    ਪੰਜਾਬੀ ਸਾਹਿਤ ਵਿੱਚ ਕਿਸ ਵਿਸ਼ੇ ਸਬੰਧੀ ਕਿਸੇ ਸਭ ਤੋਂ ਵੱਧ ਪ੍ਰਸਿੱਧ ਹੋਏ

    ਪ੍ਰੀਤ ਅਤੇ ਰੋਮਾਂਟਿਕ ਕਿੱਸੇ

  • 48

    ਕਿੱਸਾ ਕਾਵਿ ਦਾ ਸਬੰਧ ਹੈ

    ਮੱਧਕਾਲ ਦੇ ਨਾਲ

  • 49

    ਪੰਜਾਬੀ ਦਾ ਪਹਿਲਾ ਕਿੱਸਾ ਕਾਰ ਕੌਣ ਹੋਇਆ ਹੈ

    ਦਮੋਦਰ

  • 50

    ਪੰਜਾਬੀ ਕਿੱਸਾ ਕਾਵਿ ਵਿਚ ਕਿਸ ਛੰਦ ਦੀ ਵਰਤੋਂ ਹੋਈ ਹੈ

    ਉਪਰੋਕਤ ਸਾਰੇ

  • 51

    ਪੰਜਾਬੀ ਦਾ ਸਭ ਤੋਂ ਪਹਿਲਾ ਕਿੱਸਾ ਕਿਸ ਛੰਦ ਵਿੱਚ ਲਿਖਿਆ ਗਿਆ

    ਦਵਾਈਆ

  • 52

    ਕਿੱਸਾ ਲਿਖਣ ਲਈ ਸਭ ਤੋਂ ਸਫਲ ਛੰਦ ਹੈ

    ਬੈਂਤ ਛੰਦ

  • 53

    ਦਵਈਆ ਛੰਦ ਦੇ ਵਿੱਚ ਸਭ ਤੋਂ ਪਹਿਲਾ ਹੀਰ ਦਾ ਕਿੱਸਾ ਅਤੇ ਸਭ ਤੋਂ ਪਹਿਲਾ ਲਿਖਿਆ ਗਿਆ ਕਿੱਸਾ ਕਿਸ ਨੇ ਲਿਖਿਆ ਸੀ

    ਦਮੋਦਰ

  • 54

    ਸਭ ਤੋਂ ਪ੍ਰਸਿੱਧ ਕਿੱਸਾ ਹੀਰ ਬੈਂਤ ਛੰਦ ਦੇ ਵਿੱਚ ਕਿਸ ਨੇ ਲਿਖਿਆ ਸੀ? ਜੋ ਕਿ ਬਹੁਤ ਮਸ਼ਹੂਰ ਹੋਇਆ ਸੀ

    ਵਾਰਿਸ ਸ਼ਾਹ

  • ਮਹਾਰਾਜਾ ਰਣਜੀਤ ਸਿੰਘ

    ਮਹਾਰਾਜਾ ਰਣਜੀਤ ਸਿੰਘ

    Kawal Gill · 232問 · 1年前

    ਮਹਾਰਾਜਾ ਰਣਜੀਤ ਸਿੰਘ

    ਮਹਾਰਾਜਾ ਰਣਜੀਤ ਸਿੰਘ

    232問 • 1年前
    Kawal Gill

    ਸ੍ਰੀ ਗੁਰੂ ਨਾਨਕ ਦੇਵ ਜੀ

    ਸ੍ਰੀ ਗੁਰੂ ਨਾਨਕ ਦੇਵ ਜੀ

    Kawal Gill · 41問 · 1年前

    ਸ੍ਰੀ ਗੁਰੂ ਨਾਨਕ ਦੇਵ ਜੀ

    ਸ੍ਰੀ ਗੁਰੂ ਨਾਨਕ ਦੇਵ ਜੀ

    41問 • 1年前
    Kawal Gill

    ਗੁਰੂ ਗੋਬਿੰਦ ਸਿੰਘ ਜੀ

    ਗੁਰੂ ਗੋਬਿੰਦ ਸਿੰਘ ਜੀ

    Kawal Gill · 36問 · 1年前

    ਗੁਰੂ ਗੋਬਿੰਦ ਸਿੰਘ ਜੀ

    ਗੁਰੂ ਗੋਬਿੰਦ ਸਿੰਘ ਜੀ

    36問 • 1年前
    Kawal Gill

    modern history part -1

    modern history part -1

    Kawal Gill · 238問 · 1年前

    modern history part -1

    modern history part -1

    238問 • 1年前
    Kawal Gill

    modern history part-2

    modern history part-2

    Kawal Gill · 238問 · 1年前

    modern history part-2

    modern history part-2

    238問 • 1年前
    Kawal Gill

    modern history part-3

    modern history part-3

    Kawal Gill · 238問 · 1年前

    modern history part-3

    modern history part-3

    238問 • 1年前
    Kawal Gill

    Punjab Gk

    Punjab Gk

    Kawal Gill · 108問 · 1年前

    Punjab Gk

    Punjab Gk

    108問 • 1年前
    Kawal Gill

    Punjabi gk

    Punjabi gk

    Kawal Gill · 100問 · 1年前

    Punjabi gk

    Punjabi gk

    100問 • 1年前
    Kawal Gill

    Punjab Gk

    Punjab Gk

    Kawal Gill · 100問 · 1年前

    Punjab Gk

    Punjab Gk

    100問 • 1年前
    Kawal Gill

    Punjab GK 2

    Punjab GK 2

    Kawal Gill · 13問 · 1年前

    Punjab GK 2

    Punjab GK 2

    13問 • 1年前
    Kawal Gill

    ਪੰਜਾਬੀ ਕਵੀ

    ਪੰਜਾਬੀ ਕਵੀ

    Kawal Gill · 88問 · 1年前

    ਪੰਜਾਬੀ ਕਵੀ

    ਪੰਜਾਬੀ ਕਵੀ

    88問 • 1年前
    Kawal Gill

    Ancient history Stone age

    Ancient history Stone age

    Kawal Gill · 14問 · 1年前

    Ancient history Stone age

    Ancient history Stone age

    14問 • 1年前