ログイン

Punjabi gk

Punjabi gk
100問 • 1年前
  • Kawal Gill
  • 通報

    問題一覧

  • 1

    ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾ ਨੂੰ ਯਾਦ ਕਰਨ ਲਈ ਟਰਿਕ ਕਿਹੜੀ ਹੈ

    easy now

  • 2

    ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਵੀ ਦੱਸੀ ਕਿਸ ਦਿਸ਼ਾ ਵੱਲ ਕੀਤੀ

    ਪੂਰਬ

  • 3

    ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁੱਲ ਕਿੰਨੀਆਂ ਉਦਾਸੀਆਂ ਕੀਤੀਆਂ ਗਈਆਂ ਯਾਤਰਾਵਾਂ ਕੀਤੀਆਂ

    ਚਾਰ

  • 4

    ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਯਾਤਰਾਵਾਂ ਦੀ ਸ਼ੁਰੂਆਤ ਕਿਸ ਇਲਾਕੇ ਤੋਂ ਕੀਤੀ ਸੀ ਜਾਂ ਏਰੀਏ ਤੋਂ ਕੀਤੀ ਸੀ

    ਸੁਲਤਾਨਪੁਰ

  • 5

    ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਨੂੰ ਕੀ ਬੋਲਿਆ ਜਾਂਦਾ ਹੈ

    ਤਿਲਕ ਉਦਾਸੀ ਜਾਂ ਤੀਰਥ ਉਦਾਸੀ

  • 6

    ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਨੂੰ ਤੀਰਥ ਉਦਾਸੀ ਕਿਉਂ ਬੋਲਿਆ ਜਾਂਦਾ ਹੈ

    ਕਿਉਂਕਿ ਪਹਿਲੀ ਯਾਤਰਾ ਵਿੱਚ ਉਹਨਾਂ ਨੇ ਹਿੰਦੂ ਧਰਮ ਦੇ ਤੀਰਥ ਸਥਲਾ ਨੂੰ ਕਵਰ ਕੀਤਾ ਸੀ

  • 7

    ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਪਹਿਲਾਂ ਉਹਨਾਂ ਦਾ ਚੇਲਾ ਕੌਣ ਬਣਿਆ

    ਬੀਬੀ ਨਾਨਕੀ

  • 8

    ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਵੇਲੇ ਉਹਨਾਂ ਦ ਸਭ ਤੋਂ ਪਹਿਲਾ ਚੇਲਾ ਕੌਣ ਬਣਿਆ

    ਭਾਈ ਲਾਲੋ

  • 9

    ਪਹਿਲੇ ਉਦਸੀ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲਾਂ ਕਿਹੜੀ ਜਗ੍ਹਾ ਪਹੁੰਚਦੇ ਹਨ

    ਸਈਅਦਪੁਰ ਜਾਂ ਐਮਨਾਬਾਦ

  • 10

    ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭਾਈ ਲਾਲੋ ਅਤੇ ਮਲਕ ਭਾਗੋ ਕਿਹੜੀ ਜਗਹਾ ਮਿਲਦੇ ਹਨ

    ਸਈਅਦਪੁਰ ਜਾਂ ਐਮਨਾਬਾਦ

  • 11

    ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਜਣ ਠੱਗ ਕਿਹੜੀ ਜਗ੍ਹਾ ਮਿਲਦਾ ਹੈ

    ਤੁਲੰਬਾ

  • 12

    ਪਹਿਲੇ ਉਦਾਸੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਜਗਹਾ ਕਿੱਥੇ ਪਹੁੰਚੇ

    ਤੁਲੰਬਾ

  • 13

    ਪਹਿਲੇ ਉਦਾਸੀ ਵਿੱਚ ਸਿਰ ਗੁਰੂ ਨਾਨਕ ਦੇਵ ਜੀ ਤੀਜੀ ਜਗ੍ਹਾ ਕਿੱਥੇ ਪਹੁੰਚੇ

    ਪਾਣੀਪਤ ਤੋਂ ਦਿੱਲੀ

  • 14

    ਪਹਿਲੀ ਉਦਾਸੀ ਵਿੱਚ ਇਸ ਸ੍ਰੀ ਨਾਨਕ ਦੇਵ ਜੀ ਚੌਥੀ ਜਗ੍ਹਾ ਕਿੱਥੇ ਪਹੁੰਚੇ

    ਯੂਪੀ ਬਨਾਰਸ

  • 15

    ਯੂਪੀ ਬਨਾਰਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਹੜੇ ਵਿਅਕਤੀ ਨਾਲ ਹੁੰਦੀ ਹੈ

    ਪੰਡਿਤ ਚਤੁਰ ਦਾਸ

  • 16

    ਪਹਿਲੀ ਉਦਾਸੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਯੂਪੀ ਬਨਾਰਸ ਤੋਂ ਬਾਅਦ ਕਿੱਥੇ ਪਹੁੰਚੇ

    ਗੋਰਖਮਤਾ

  • 17

    ਗੋਰਖ ਮਤਾ ਦਾ ਅੱਜ ਦਾ ਨਾਮ ਕੀ ਹੈ

    ਨਾਨਕ ਮਤਾ

  • 18

    ਪਹਿਲੀ ਉਦਾਸੀ ਵਿੱਚ ਖੇਤਾਂ ਨੂੰ ਪਾਣੀ ਦੇਣ ਵਾਲਾ ਵਾਕਿਆ ਕਿਹੜੀ ਜਗ੍ਹਾ ਹੁੰਦਾ ਹੈ

    ਹਰਿਦੁਆਰ

  • 19

    ਪਹਿਲੀ ਉਦਾਸੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਰੇ ਹੋਏ ਹਾਥੇ ਨੂੰ ਕਿੱਥੇ ਜਿੰਦਾ ਕਰਦੇ ਹਨ।

    ਪਾਣੀਪਤ ਤੋਂ ਦਿੱਲੀ

  • 20

    ਪਹਿਲੀ ਉਦਾਸੀ ਵਿੱਚ ਗੋਰਖ ਮਤਾ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਕਿਹੜੀ ਜਗ੍ਹਾ ਪਹੁੰਚਦੇ ਹਨ

    ਆਸਾਮ

  • 21

    ਆਸਾਮ ਦਾ ਪੁਰਾਣਾ ਨਾਮ ਕੀ ਸੀ

    ਕਾਮਰੂਪ

  • 22

    ਅਸਾਮ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹੜੀ ਜਾਦੂਗਰਨੀ ਮਿਲਦੀ

    ਨੂਰਸ਼ਾਹੀ

  • 23

    ਪਹਿਲੀ ਉਦਾਸੀ ਵਿੱਚ ਅਸਾਮ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਕਿਹੜੀ ਜਗ੍ਹਾ ਪਹੁੰਚਦੇ ਹਨ

    ਜਗਨਨਾਥ ਪੁਰੀ ਉੜੀਸਾ

  • 24

    ਪਹਿਲੀ ਉਦਾਸੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਆਖਰੀ ਜਗਹਾ ਕਿੱਥੇ ਪਹੁੰਚਦੇ ਹਨ

    ਜਗਨਨਾਥ ਪੁਰੀ ਉੜੀਸਾ

  • 25

    ਸ੍ਰੀ ਗੁਰੂ ਨਾਨਕ ਦੇਵ ਜੀ ਮੂਰਤੀ ਪੂਜਾ ਦਾ ਖੰਡਨ ਕਿਸ ਜਗਹਾ ਕਰਦੇ ਹਨ

    ਜਗਨਾਥ ਪੂਰੀ ਉੜੀਸਾ

  • 26

    ਆਪਣੀ ਪਹਿਲੀ ਉਦਾਸੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਸਾਰੀਆਂ ਜਗਾਵਾਂ ਤੋਂ ਹੁੰਦੇ ਹੋਏ ਵਾਪਸ ਕਿਹੜੀ ਜਗ੍ਹਾ ਪਹੁੰਚਦੇ ਹਨ

    ਸੁਲਤਾਨਪੁਰ

  • 27

    ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਹਿਲੇ ਉਦਾਸੀ ਕਿੰਨੇ ਤੋਂ ਕਿੰਨੇ ਸਾਲ ਕੀਤੀ

    1499 ਤੋਂ 1510

  • 28

    ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੀ ਸ਼ੁਰੂਆਤ ਕਿਸ ਨਾਲ ਕੀਤੀ

    ਭਾਈ ਮਰਦਾਨਾ

  • 29

    ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੂਜੀ ਉਦਾਸੀ ਕਿਸ ਦਿਸ਼ਾ ਵੱਲ ਕੀਤੀ

    ਦੱਖਣ

  • 30

    ਦੂਜੀ ਉਦਾਸੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋਰ ਦੋ ਕਿਹੜੇ ਵਿਅਕਤੀ ਸਨ

    ਸੈਦੋ ਅਤੇ ਗਾਹੋ

  • 31

    ਦੂਜੀ ਉਦਾਸੀ ਵਿੱਚ ਦੱਖਣ ਵੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਧੇ ਆਖਰੀ ਜਗ੍ਹਾ ਕਿੱਥੇ ਪਹੁੰਚੇ

    ਸ੍ਰੀ ਲੰਕਾ

  • 32

    ਦੂਜੀ ਉਦਾਸੀ ਵਿੱਚ ਦੱਖਣ ਵੱਲ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼੍ਰੀ ਲੰਕਾ ਵਿੱਚ ਕਿਹੜਾ ਰਾਜਾ ਮਿਲਦਾ ਹੈ

    ਸ਼ਿਵਨਾਥ

  • 33

    ਕਿਹੜੇ ਵਿਅਕਤੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਦੂਜੀ ਉਦਾਸੀ ਵਿੱਚ ਦੱਖਣ ਵਿੱਚ ਜਾਂ ਸ਼੍ਰੀ ਲੰਕਾ ਵਿੱਚ ਛੱਡ ਕੇ ਆਏ ਸੀ।

    ਝੰਡਾ ਬੇਦੀ

  • 34

    ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਦੂਜੀ ਉਦਾਸੀ ਦੱਖਣ ਵਿੱਚ ਪੂਰੀ ਕਰਨ ਤੋਂ ਬਾਅਦ ਫਿਰ ਤੋਂ ਵਾਪਸ ਕਿਹੜੀ ਜਗ੍ਹਾ ਪਹੁੰਚੇ

    ਸੁਲਤਾਨਪੁਰ

  • 35

    ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੀਜੀ ਉਦਾਸੀ ਕਿਹੜੀ ਦਿਸ਼ਾ ਵੱਲ ਕੀਤੀ

    ਉੱਤਰ

  • 36

    ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਉੱਤਰ ਵੱਲ ਹੋਰ ਦੋ ਕਿਹੜੇ ਵਿਅਕਤੀ ਨਾਲ ਆ ਕੇ ਮਿਲਦੇ ਹਨ

    ਹਸੂ ਲੁਹਾਰ ਅਤੇ ਸਿਹ ਸਿੰਬਾਂ

  • 37

    ਤੀਜੀ ਉਦਾਸੀ ਉੱਤਰ ਵੱਲ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਜਗ੍ਹਾ ਕਿੱਥੇ ਪਹੁੰਚਦੇ ਹਨ

    ਕਸ਼ਮੀਰ

  • 38

    ਕਸ਼ਮੀਰ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਸ ਨਾਲ ਹੁੰਦੀ ਹੈ

    ਪੰਡਿਤ ਬ੍ਰਿਜ ਦਾਸ

  • 39

    ਤੇ ਜੀ ਉਦਾਸੀ ਵਿੱਚ ਉੱਤਰ ਵੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਮਾਨ ਸਰੋਵਰ ਵਿੱਚ ਕੌਣ ਮਿਲਦੇ ਹਨ

    ਸਾਧੂ

  • 40

    ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੌਥੇ ਉਦਾਸੀ ਕਿਹੜੀ ਦਿਸ਼ਾ ਵੱਲ ਕੀਤੀ

    ਪੱਛਮ

  • 41

    ਸਿਰ ਗੁਰੂ ਨਾਨਕ ਦੇਵ ਜੀ ਮੱਕਾ ਮਦੀਨਾ ਬਗਦਾਦ ਹਸਨ ਅਬਦਾਲ ਕਿਹੜੀ ਉਦਾਸੀ ਵੇਲੇ ਪਹੁੰਚੇ ਸਨ

    ਚੌਥੀ ਉਦਾਸੀ ਵੇਲੇ

  • 42

    ਰੁਕਨੂੰ ਉਦੀਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹੜੀ ਜਗ੍ਹਾ ਮਿਲੇ

    ਮੱਕਾ ਮਦੀਨਾ

  • 43

    ਹਸਨ ਅਬਦਾਲ ਕਿਸ ਲਈ ਮਸ਼ਹੂਰ ਹੈ

    ਪੰਜਾ ਸਾਹਿਬ ਗੁਰਦੁਆਰਾ ਲਈ

  • 44

    ਵਲੀ ਕੰਧਾਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹੜੀ ਜਗ੍ਹਾ ਮਿਲਦਾ ਹੈ

    ਹਸਨ ਅਬਦਾਲ

  • 45

    ਹਸਨ ਅਬਦਾਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਪੱਥਰ ਕੌਣ ਸੁੱਟਦਾ ਹੈ

    ਵਲੀ ਕੰਧਾਰੀ

  • 46

    ਕਿਨਵੀ ਉਦਾਸੀ ਤੋਂ ਬਾਅਦ 1520 ਵਿੱਚ ਬਾਬਰ ਸਈਅਦਪੁਰ ਵਿੱਚ ਜਾਂ ਐਮਨਾਬਾਦ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗ੍ਰਿਫਤਾਰ ਕਰਦਾ ਹੈ

    ਚੌਥੀ ਉਦਾਸੀ

  • 47

    ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਪਾਕਿਸਤਾਨ ਸ਼ਹਿਰ ਦੀ ਸਥਾਪਨਾ ਕਿਸ ਥਾਲ ਕੀਤੀ

    1522

  • 48

    ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖਰੀ ਸਮਾਂ ਕਿਸ ਸ਼ਹਿਰ ਵਿੱਚ ਬਤੀਤ ਕੀਤਾ

    ਕਰਤਾਰਪੁਰ

  • 49

    ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਕਦੋਂ ਸਮਾਏ

    22 ਸਤੰਬਰ 1539

  • 50

    ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਪ੍ਰਥਾ ਸ਼ੁਰੂ ਕੀਤੀ

    ਲੰਗਰ ਪੰਗਤ ਸੰਗਤ

  • 51

    ਲੰਗਰ ਸੰਗਤ ਪੰਗਤ ਪ੍ਰਥਾ ਨੂੰ expand ਕਿਸ ਨੇ ਕੀਤਾ

    ਸ੍ਰੀ ਗੁਰੂ ਅੰਗਦ ਦੇਵ ਜੀ

  • 52

    ਲੰਗਰ ਪੰਗਤ ਸੰਗਤ ਪ੍ਰਥਾ ਨੂੰ parmanent ਭਾਵ ਜਿਹੜਾ ਸੰਗਤ ਵਿੱਚ ਆਵੇਗਾ ਸਭ ਤੋਂ ਪਹਿਲਾਂ ਲੰਗਰ ਛਕੇਗਾ ਕਿਸ ਨੇ ਕੀਤਾ

    ਸ੍ਰੀ ਗੁਰੂ ਅਮਰਦਾਸ ਜੀ

  • 53

    ਰਬਾਬ ਕੀ ਹੈ

    musical instrument

  • 54

    ਭਾਈ ਲਾਲੋ ਕੌਣ ਸੀ

    ਗਰੀਬ ਤਰਖਾਣ

  • 55

    ਰਬਾਬ ਜੋ ਕਿ ਇੱਕ ਮਿਊਜੀਕਲ ਇੰਸਟਰੂਮੈਂਟ ਹੈ ਦਾ ਯੂਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਕਿਸਨੇ ਕੀਤਾ

    ਭਾਈ ਮਰਦਾਨਾ ਜੀ ਨੇ

  • 56

    ਅੱਜ ਦੇ ਟਾਈਮ ਵਿੱਚ ਰਬਾਬ ਕਿਥੇ ਯੂਜ ਕੀਤਾ ਜਾਂਦਾ ਹੈ

    ਅਫਗਾਨਿਸਤਾਨ

  • 57

    ਨਾਨਕਸ਼ਾਹੀ ਕੈਲੰਡਰ ਕਿਸ ਨੇ ਚਲਾਇਆ ਸੀ

    ਸ੍ਰੀ ਗੁਰੂ ਨਾਨਕ ਦੇਵ ਜੀ

  • 58

    ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹੱਤਵਪੂਰਨ ਰਚਨਾ ਕਿਹੜੀ ਹੈ

    ਜਪੁਜੀ ਸਾਹਿਬ

  • 59

    ਇ ਓਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਇਹ ਸ਼ਬਦ ਕਿਹੜੇ ਗੁਰੂ ਦੇ ਹਨ

    ਸ੍ਰੀ ਗੁਰੂ ਨਾਨਕ ਦੇਵ ਜੀ

  • 60

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਕਿੰਨੀ ਬਾਣੀ ਦਰਜ ਹੈ

    974 ਜਾਂ 976

  • 61

    ਗੁਰੂ ਨਾਨਕ ਦੇਵ ਜੀ ਨੂੰ ਪਰਮਾਤਮਾ ਦੀ ਪ੍ਰਾਪਤੀ ਲਈ ਕਿਹੜਾ ਰਸਤਾ ਉਚਿਤ ਮੰਨਿਆ

    ਨਾਮ ਜਪਣਾ

  • 62

    ਸੋ ਕੋ ਮੰਦਾ ਆਖੀਏ ਜਿਸ ਜੰਮੇ ਰਾਜਨ ਇਹ ਸ਼ਬਦ ਕਿਸ ਗੁਰੂ ਦੇ ਹਨ

    ਗੁਰੂ ਨਾਨਕ ਦੇਵ ਜੀ

  • 63

    ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ

    ਭਾਈ ਲਹਿਣਾ ਜੀ

  • 64

    ਏਕ ਨੂਰ ਸੇ ਸਭ ਜਗ ਉਪਜਿਆ ਕੌਣ ਭਲੇ ਸੋ ਕਣ ਮੰਦੇ ਇਹ ਸ਼ਬਦ ਕਿਸ ਗੁਰੂ ਦੇ ਹਨ

    ਗੁਰੂ ਨਾਨਕ ਦੇਵ ਜੀ

  • 65

    ਗੁਰਦੁਆਰਾ ਸੰਕਲਪ ਦੀ ਸਥਾਪਨਾ ਕਿਸ ਗੁਰੂ ਦੁਆਰਾ ਕੀਤੀ ਗਈ

    ਗੁਰੂ ਨਾਨਕ ਦੇਵ ਜੀ

  • 66

    ਮਾਨਸ ਕੀ ਜਾਤਿ ਸਭ ਏਕੈ ਪਹਿਚਾਨ ਇਹ ਸ਼ਬਦ ਕਿਸ ਗੁਰੂ ਦੇ ਹਨ

    ਗੁਰੂ ਨਾਨਕ ਦੇਵ ਜੀ

  • 67

    ਕਿੰਨਾਂ ਨੇ ਸਿੱਖ ਗੁਰੂਆਂ ਲਈ ਗੁਰੂ ਗੱਦੀ ਦੀ ਰਸਮ ਸ਼ੁਰੂ ਕੀਤੀ

    ਗੁਰੂ ਨਾਨਕ ਦੇਵ ਜੀ

  • 68

    ਜਪੁਜੀ ਸਾਹਿਬ ਦੀ ਰਚਨਾ ਕਿਸਨੇ ਕੀਤੀ

    ਗੁਰੂ ਨਾਨਕ ਦੇਵ ਜੀ

  • 69

    ਜਪੁ ਸਾਹਿਬ ਦੀ ਰਚਨਾ ਕਿਸਨੇ ਕੀਤੀ

    ਗੁਰੂ ਗੋਬਿੰਦ ਸਿੰਘ ਜੀ

  • 70

    ਸਿੱਖਾਂ ਵਿੱਚ ਕੀਰਤਨ ਪ੍ਰਥਾ ਕਿਸ ਨੇ ਸ਼ੁਰੂ ਕੀਤੀ

    ਸ੍ਰੀ ਗੁਰੂ ਨਾਨਕ ਦੇਵ ਜੀ

  • 71

    ਮਲਕ ਭਾਗੋ ਕੌਣ ਸੀ

    ਸ਼ਹਿਰ ਦਾ ਅਮੀਰ ਚੋਰ

  • 72

    ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਦੇ ਨਾਮ ਦੱਸੋ

    ਉਪਰੋਕਤ ਸਾਰੇ

  • 73

    ਸਿੱਖ ਇਤਿਹਾਸ ਵਿੱਚ ਪਹਿਲਾ ਗੁਰਦੁਆਰਾ ਕਿੱਥੇ ਸਥਾਪਿਤ ਕੀਤਾ ਗਿਆ

    ਤੁਲੰਬਾ

  • 74

    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਗੁਰਦੁਆਰਿਆਂ ਨੂੰ ਕੀ ਬੋਲਿਆ ਜਾਂਦਾ ਸੀ

    ਧਰਮਸ਼ਾਲਾ

  • 75

    1539 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ

    ਭਾਈ ਲਹਿਣਾ ਜੀ

  • 76

    ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਸੌਂਪਣ ਦਾ ਵਿਰੋਧ ਕਿਸ ਦੁਆਰਾ ਕੀਤਾ ਗਿਆ

    ਸ਼੍ਰੀ ਚੰਦ

  • 77

    ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਿਸ ਸਾਲ ਹੁੰਦਾ ਹੈ

    31 ਮਾਰਚ 1504

  • 78

    ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੁੰਦਾ ਹੈ

    ਮੱਤੇ ਦੀ ਸਰਾਏ ਸ੍ਰੀ ਮੁਕਤਸਰ ਸਾਹਿਬ

  • 79

    ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀ

    ਬਾਬਾ ਫੇਰੂ ਮੱਲ

  • 80

    ਸ੍ਰੀ ਗੁਰੂ ਅੰਗਦ ਦੇਵ ਜੀ ਦੀ ਮਾਤਾ ਦਾ ਨਾਮ ਕੀ ਸੀ

    ਦਇਆ ਕੌਰ ਜਾਂ ਸਬਰਾਈ ਦੇਵੀ

  • 81

    ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਜਾਤ ਕੀ ਸੀ

    ਤਿਹਰਾਨ ਖੱਤਰੀ

  • 82

    ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬੇਟਿਆਂ ਦਾ ਕੀ ਨਾਮ ਸੀ

    ਦਾਤੂ ਅਤੇ ਦਾਸੂ

  • 83

    ਸ੍ਰੀ ਗੁਰੂ ਅੰਗਦ ਦੇਵ ਜੀ ਦੀਆਂ ਬੇਟੀਆਂ ਦਾ ਕੀ ਨਾਮ ਸੀ

    ਅਮਰੋ ਤੇ ਅਨੋਖੀ

  • 84

    ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਕਿਸ ਦੇ ਭਗਤ ਹੁੰਦੇ ਸੀ

    ਮਾਤਾ ਦੁਰਗਾ

  • 85

    ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਬਦ ਕਿਸ ਕੋਲੋਂ ਸੁਣਦੇ ਹਨ

    ਭਾਈ ਯੋਧਾ

  • 86

    ਭਾਈ ਲਹਿਣਾ ਜੀ ਭਾਈ ਜੋਧਾ ਕੋਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸੁਣਨ ਤੋਂ ਬਾਅਦ ਕਿੱਥੇ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨੁਯਾਈ ਬਣਦੇ ਹਨ

    ਕਰਤਾਰਪੁਰ

  • 87

    ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ

    ਖਡੂਰ ਸਾਹਿਬ

  • 88

    ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹੜੇ ਸ਼ਹਿਰ ਦੀ ਨੀਂਹ ਰੱਖੀ ਸੀ

    ਗੋਇੰਦਵਾਲ ਸਾਹਿਬ

  • 89

    ਗੋਇੰਦਵਾਲ ਸਾਹਿਬ ਸ਼ਹਿਰ ਪੂਰਾਾ ਕਿਸਨੇ ਕਰਵਾਇਆ ਸੀ

    ਸ੍ਰੀ ਗੁਰੂ ਅਮਰਦਾਸ ਜੀ

  • 90

    ਗੋਇੰਦਵਾਲ ਸਾਹਿਬ ਵਿੱਚ ਬਾਉਲੀ ਜਿਸ ਵਿੱਚ 84 ਪੌੜੀਆਂ ਸਨ ਕਿਸ ਨੇ ਬਣਾਈਆਂ ਸਨ

    ਸ੍ਰੀ ਗੁਰੂ ਅਮਰਦਾਸ ਜੀ

  • 91

    ਗੁਰਮੁਖੀ ਲਿਪੀ ਦੀ ਖੋਜ ਕਿਸ ਨੇ ਕੀਤੀ ਸੀ

    ਸ੍ਰੀ ਗੁਰੂ ਅੰਗਦ ਦੇਵ ਜੀ

  • 92

    ਗੁਰਮੁਖੀ ਲਿਪੀ ਨੂੰ standerdize ਜਾਂ ਇਕ ਤਰੀਕੇ ਵਿੱਚ ਕਿਸ ਨੇ ਲੈ ਕੇ ਆਂਦਾ ਸੀ

    ਸ੍ਰੀ ਗੁਰੂ ਅੰਗਦ ਦੇਵ ਜੀ

  • 93

    ਗੁਰਮੁਖੀ ਲਿਪੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਸ ਕੋਲ ਲਿਆ ਸੀ ਅਤੇ ਪਹਿਲਾਂ ਉਸ ਵਿੱਚ ਕਿੰਨੇ ਅੱਖਰ ਹੁੰਦੇ

    ਸ੍ਰੀ ਗੁਰੂ ਨਾਨਕ ਦੇਵ ਜੀ 52 ਅੱਖਰ

  • 94

    ਮਲ ਅਖਾੜਾ ਸਿਸਟਮ ਕਿਸਨੇ ਸ਼ੁਰੂ ਕੀਤਾ ਸੀ

    ਸ੍ਰੀ ਗੁਰੂ ਅੰਗਦ ਦੇਵ ਜੀ

  • 95

    ਮਲ ਅਖਾੜਾ ਸਿਸਟਮ ਦਾ ਮੇਨ ਮੋਟਿਵ ਕੀ ਸੀ

    ਫਿਜੀਕਲ ਫਿਟਨੈਸ

  • 96

    ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਕਿਹੜੇ ਗੁਰੂ ਨੇ ਇਕੱਠੀ ਕੀਤੀ ਸੀ

    ਸ੍ਰੀ ਗੁਰੂ ਅੰਗਦ ਦੇਵ ਜੀ

  • 97

    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨੀ ਨੂੰ ਕਿਸ ਨੂੰ ਇਕੱਠਾ ਕਰਨ ਲਈ ਕਿਹਾ ਗਿਆ ਜਾਂ ਕਿਸ ਕੋਲੋਂ ਇਕੱਠਾ ਕੀਤਾ ਗਿਆ

    ਭਾਈ ਬਾਲਾ ਜੀ

  • 98

    ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਨੂੰ ਕੀ ਕਿਹਾ ਜਾਂਦਾ

    ਭਾਈ ਬਾਲੇ ਵਾਲੀ ਜਨਮ ਸਾਖੀ

  • 99

    ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪਤਨੀ ਦਾ ਕੀ ਨਾਮ ਸੀ

    ਬੀਬੀ ਖੀਵੀ ਜੀ

  • 100

    ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਲ ਲੰਗਰ ਪ੍ਰਥਾ ਨੂੰ expand ਕਰਨ ਵਿੱਚ ਉਹਨਾਂ ਦਾ ਸਾਥ ਕਿਸ ਨੇ ਦਿੱਤਾ

    ਬੀਬੀ ਖੀਵੀ ਨੇ

  • ਮਹਾਰਾਜਾ ਰਣਜੀਤ ਸਿੰਘ

    ਮਹਾਰਾਜਾ ਰਣਜੀਤ ਸਿੰਘ

    Kawal Gill · 232問 · 1年前

    ਮਹਾਰਾਜਾ ਰਣਜੀਤ ਸਿੰਘ

    ਮਹਾਰਾਜਾ ਰਣਜੀਤ ਸਿੰਘ

    232問 • 1年前
    Kawal Gill

    ਸ੍ਰੀ ਗੁਰੂ ਨਾਨਕ ਦੇਵ ਜੀ

    ਸ੍ਰੀ ਗੁਰੂ ਨਾਨਕ ਦੇਵ ਜੀ

    Kawal Gill · 41問 · 1年前

    ਸ੍ਰੀ ਗੁਰੂ ਨਾਨਕ ਦੇਵ ਜੀ

    ਸ੍ਰੀ ਗੁਰੂ ਨਾਨਕ ਦੇਵ ਜੀ

    41問 • 1年前
    Kawal Gill

    ਗੁਰੂ ਗੋਬਿੰਦ ਸਿੰਘ ਜੀ

    ਗੁਰੂ ਗੋਬਿੰਦ ਸਿੰਘ ਜੀ

    Kawal Gill · 36問 · 1年前

    ਗੁਰੂ ਗੋਬਿੰਦ ਸਿੰਘ ਜੀ

    ਗੁਰੂ ਗੋਬਿੰਦ ਸਿੰਘ ਜੀ

    36問 • 1年前
    Kawal Gill

    modern history part -1

    modern history part -1

    Kawal Gill · 238問 · 1年前

    modern history part -1

    modern history part -1

    238問 • 1年前
    Kawal Gill

    modern history part-2

    modern history part-2

    Kawal Gill · 238問 · 1年前

    modern history part-2

    modern history part-2

    238問 • 1年前
    Kawal Gill

    modern history part-3

    modern history part-3

    Kawal Gill · 238問 · 1年前

    modern history part-3

    modern history part-3

    238問 • 1年前
    Kawal Gill

    Punjab Gk

    Punjab Gk

    Kawal Gill · 108問 · 1年前

    Punjab Gk

    Punjab Gk

    108問 • 1年前
    Kawal Gill

    Punjab Gk

    Punjab Gk

    Kawal Gill · 100問 · 1年前

    Punjab Gk

    Punjab Gk

    100問 • 1年前
    Kawal Gill

    Punjab GK 2

    Punjab GK 2

    Kawal Gill · 13問 · 1年前

    Punjab GK 2

    Punjab GK 2

    13問 • 1年前
    Kawal Gill

    ਪੰਜਾਬੀ ਕਵੀ

    ਪੰਜਾਬੀ ਕਵੀ

    Kawal Gill · 88問 · 1年前

    ਪੰਜਾਬੀ ਕਵੀ

    ਪੰਜਾਬੀ ਕਵੀ

    88問 • 1年前
    Kawal Gill

    ਕਿੱਸਾ ਵਾਰ ਕਾਫੀਆਂ

    ਕਿੱਸਾ ਵਾਰ ਕਾਫੀਆਂ

    Kawal Gill · 54問 · 1年前

    ਕਿੱਸਾ ਵਾਰ ਕਾਫੀਆਂ

    ਕਿੱਸਾ ਵਾਰ ਕਾਫੀਆਂ

    54問 • 1年前
    Kawal Gill

    Ancient history Stone age

    Ancient history Stone age

    Kawal Gill · 14問 · 1年前

    Ancient history Stone age

    Ancient history Stone age

    14問 • 1年前