ログイン

ਗੁਰੂ ਗੋਬਿੰਦ ਸਿੰਘ ਜੀ

ਗੁਰੂ ਗੋਬਿੰਦ ਸਿੰਘ ਜੀ
36問 • 1年前
  • Kawal Gill
  • 通報

    問題一覧

  • 1

    ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ

    22 ਦਸੰਬਰ 1666

  • 2

    ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿਸ ਸਥਾਨ ਉੱਤੇ ਹੋਇਆ

    ਪਟਨਾ ਸਾਹਿਬ ਬਿਹਾਰ

  • 3

    ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਕਿਸ ਸਾਲ ਪ੍ਰਾਪਤ ਹੋਈ

    1675

  • 4

    ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਦਾ ਕੀ ਨਾਮ ਸੀ

    ਮਾਤਾ ਗੁਜਰੀ

  • 5

    ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਭਾਰਤ ਦਾ ਮੁਗਲ ਬਾਦਸ਼ਾਹ ਤਸ਼ਾਹ ਕੌਣ ਸੀ

    ਔਰੰਗਜ਼ੇਬ

  • 6

    ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ ਭਾਸ਼ਾ ਕਿਸ ਕੋਲੋਂ ਸਿੱਖੀ

    ਭਾਈ ਗੁਰਬਖਸ਼ ਸਿੰਘ

  • 7

    ਗੁਰੂ ਗੋਬਿੰਦ ਸਿੰਘ ਜੀ ਨੇ ਅਰਬੀ ਅਤੇ ਫਾਰਸੀ ਭਾਸ਼ਾ ਕਿਸ ਤੋਂ ਸਿੱਖੀ

    ਪੀਰ ਮੁਹੰਮਦ

  • 8

    ਗੁਰੂ ਗੋਬਿੰਦ ਸਿੰਘ ਜੀ ਨੇ ਸੰਸਕ੍ਰਿਤ ਕਿਸ ਤੋਂ ਸਿੱਖੀ

    ਪੰਡਿਤ ਹਜਰਸ

  • 9

    ਗੁਰੂ ਗੋਬਿੰਦ ਸਿੰਘ ਜੀ ਨੇ ਗੁਰਮੁਖੀ ਕਿਸ ਕੋਲੋਂ ਸਿੱਖੀ

    ਸਾਹਿਬ ਚੰਦ

  • 10

    ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰੇ ਦਾ ਕੀ ਨਾਮ ਸੀ

    ਰਣਜੀਤ ਨਗਾਰਾ

  • 11

    ਗੁਰੂ ਗੋਬਿੰਦ ਸਿੰਘ ਜੀ ਨੇ ਰਣਜੀਤ ਨਗਾਰਾ ਕਿਸ ਕੋਲੋਂ ਬਣਵਾਇਆ ਸੀ

    ਦੀਵਾਨ ਚੰਦ

  • 12

    ਮਹਾਰਾਜਾ ਰਣਜੀਤ ਸਿੰਘ ਜੀ ਨੇ ਜਮੁਨਾ ਨਦੀ ਦੇ ਕੰਢੇ ਕਿਹੜਾ ਸ਼ਹਿਰ ਵਸਾਇਆ

    ਪਾਉਟਾ ਸਾਹਿਬ

  • 13

    ਗੁਰੂ ਗੋਬਿੰਦ ਸਿੰਘ ਜੀ ਨੇ ਪਾਉਟਾ ਸਾਹਿਬ ਸ਼ਹਿਰ ਜਮੁਨਾ ਨਦੀ ਦੇ ਕੰਢੇ ਕਿਸ ਸਾਲ ਵਸਾਇਆ ਸੀ

    1685

  • 14

    ਗੁਰੂ ਗੋਬਿੰਦ ਸਿੰਘ ਜੀ ਨੇ ਫੌਜ ਦੀ ਸਿਖਲਾਈ ਕਿਸ ਕੋਲੋਂ ਸਿੱਖੇ

    ਬਜਰ ਸਿੰਘ

  • 15

    ਗੁਰੂ ਗੋਬਿੰਦ ਸਿੰਘ ਜੀ ਨੂੰ ਨਹਾਉਣ ਦੀਆਂ ਪਹਾੜੀਆਂ ਵਿੱਚ ਕਿਸ ਨੇ ਬੁਲਾਇਆ ਸੀ

    ਮੇਧਨੀ ਪ੍ਰਕਾਸ਼ ਨੇ

  • 16

    ਪਾਉਟਾ ਸਾਹਿਬ ਦਾ ਕੀ ਮਤਲਬ ਹੈ

    ਪੈਰ ਰੱਖਣਾ

  • 17

    ਗੁਰੂ ਗੋਬਿੰਦ ਸਿੰਘ ਜੀ ਨੇ ਨਹਾਨ ਦੀਆਂ ਪਾੜੀਆਂ ਵਿੱਚ ਕੀ ਕੀਤਾ ਸੀ

    ਫੌਜ ਤਿਆਰ ਕੀਤੀ ਸੀ

  • 18

    ਸੰਤ ਸਿਪਾਹੀ ਦੇ ਰੂਪ ਵਿੱਚ ਕਿਹੜੇ ਕਿਹੜੇ ਗੁਰੂ ਨੂੰ ਜਾਣਿਆ ਜਾਂਦਾ ਹੈ

    ਸ੍ਰੀ ਗੁਰੂ ਹਰਗੋਬਿੰਦ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • 19

    ਪੂਰਵ ਖਾਲਸਾ ਤੋਂ ਕੀ ਭਾਵ ਹੈ

    ਖਾਲਸਾ ਪੰਥ ਦੀ ਸਾਜਨਾ ਤੋਂ ਪਹਿਲਾ ਦਾ ਸਮਾਂ

  • 20

    ਉੱਤਰ ਖਾਲਸਾ ਕਾਲ ਤੋਂ ਕੀ ਭਾਵ ਹੈ

    ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਦਾ ਸਮਾਂ

  • 21

    ਖੰਡੇ ਦੀ ਪਹੁਲ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ

    ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • 22

    ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਪਹਿਲੀ ਲੜਾਈ ਕਿਹੜੀ ਸੀ

    ਭੰਗਾਣੀ ਦੀ ਲੜਾਈ

  • 23

    ਭੰਗਾਣੀ ਦੀ ਲੜਾਈ ਕਦੋਂ ਹੋਈ

    1688

  • 24

    ਨਦੌਣ ਦੀ ਲੜਾਈ ਕਦੋਂ ਹੋਈ

    1690

  • 25

    ਸ਼ਾਹੀ ਟਿੱਬੀ ਦੀ ਲੜਾਈ ਕਦੋਂ ਹੋਈ

    1704

  • 26

    ਅਨੰਦਪੁਰ ਸਾਹਿਬ ਦੀ ਪਹਿਲੇ ਲੜਾਈ ਕਦੋਂ ਹੋਈ

    1701

  • 27

    ਨਿਰਮੋਹ ਅਤੇ ਬਸੋਲੀ ਦੀ ਲੜਾਈ ਕਦੋਂ ਹੋਈ

    1702

  • 28

    ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਹੋਈ

    1704

  • 29

    ਚਮਕੌਰ ਸਾਹਿਬ ਦੀ ਲੜਾਈ ਕਦੋਂ ਹੋਈ

    1704

  • 30

    ਗੁਲੇਰ ਦੀ ਲੜਾਈ ਕਦੋਂ ਹੋਈ

    1696

  • 31

    ਭੰਗਾਣੀ ਦੀ ਲੜਾਈ ਕਿਸ ਦੇ ਵਿਰੁੱਧ ਹੋਈ ਸੀ

    ਭੀਮ ਚੰਦ ਤੇ ਪਹਾੜੀ ਰਾਜਿਆਂ ਵਿਰੁੱਧ

  • 32

    ਨਦੋਨ ਦੀ ਲੜਾਈ ਕਿਸ ਦੇ ਵਿਰੁੱਧ ਹੋਈ ਸੀ

    ਆਲਿਫ ਖਾਨ

  • 33

    ਪਹਾੜੀ ਰਾਜਿਆਂ ਤੇ ਭੀਮ ਚੰਦ ਨੇ ਕਿਹੜੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ

    ਨਦੋਣ ਦੀ ਲੜਾਈ

  • 34

    ਖਿਦਰਾਣਾ ਦੀ ਲੜਾਈ ਕਦੋਂ ਹੋਈ

    1705

  • 35

    ਖਿਦਰਾਣਾ ਦਾ ਨਾਮ ਬਦਲ ਕੇ ਕੀ ਰੱਖ ਦਿੱਤਾ ਗਿਆ

    ਸ੍ਰੀ ਮੁਕਤਸਰ ਸਾਹਿਬ

  • 36

    ਖਿਦਰਾਣਾ ਦਾ ਨਾਮ ਬਦਲ ਕੇ ਸ੍ਰੀ ਮੁਕਤਸਰ ਸਾਹਿਬ ਕਿਉਂ ਰੱਖ ਦਿੱਤਾ ਗਿਆ

    ਕਿਉਂਕਿ ਇੱਥੇ 40 ਮੁਕਤਿਆਂ ਨੇ ਸ਼ਹੀਦੀ ਦਿੱਤੀ ਸੀ

  • ਮਹਾਰਾਜਾ ਰਣਜੀਤ ਸਿੰਘ

    ਮਹਾਰਾਜਾ ਰਣਜੀਤ ਸਿੰਘ

    Kawal Gill · 232問 · 1年前

    ਮਹਾਰਾਜਾ ਰਣਜੀਤ ਸਿੰਘ

    ਮਹਾਰਾਜਾ ਰਣਜੀਤ ਸਿੰਘ

    232問 • 1年前
    Kawal Gill

    ਸ੍ਰੀ ਗੁਰੂ ਨਾਨਕ ਦੇਵ ਜੀ

    ਸ੍ਰੀ ਗੁਰੂ ਨਾਨਕ ਦੇਵ ਜੀ

    Kawal Gill · 41問 · 1年前

    ਸ੍ਰੀ ਗੁਰੂ ਨਾਨਕ ਦੇਵ ਜੀ

    ਸ੍ਰੀ ਗੁਰੂ ਨਾਨਕ ਦੇਵ ਜੀ

    41問 • 1年前
    Kawal Gill

    modern history part -1

    modern history part -1

    Kawal Gill · 238問 · 1年前

    modern history part -1

    modern history part -1

    238問 • 1年前
    Kawal Gill

    modern history part-2

    modern history part-2

    Kawal Gill · 238問 · 1年前

    modern history part-2

    modern history part-2

    238問 • 1年前
    Kawal Gill

    modern history part-3

    modern history part-3

    Kawal Gill · 238問 · 1年前

    modern history part-3

    modern history part-3

    238問 • 1年前
    Kawal Gill

    Punjab Gk

    Punjab Gk

    Kawal Gill · 108問 · 1年前

    Punjab Gk

    Punjab Gk

    108問 • 1年前
    Kawal Gill

    Punjabi gk

    Punjabi gk

    Kawal Gill · 100問 · 1年前

    Punjabi gk

    Punjabi gk

    100問 • 1年前
    Kawal Gill

    Punjab Gk

    Punjab Gk

    Kawal Gill · 100問 · 1年前

    Punjab Gk

    Punjab Gk

    100問 • 1年前
    Kawal Gill

    Punjab GK 2

    Punjab GK 2

    Kawal Gill · 13問 · 1年前

    Punjab GK 2

    Punjab GK 2

    13問 • 1年前
    Kawal Gill

    ਪੰਜਾਬੀ ਕਵੀ

    ਪੰਜਾਬੀ ਕਵੀ

    Kawal Gill · 88問 · 1年前

    ਪੰਜਾਬੀ ਕਵੀ

    ਪੰਜਾਬੀ ਕਵੀ

    88問 • 1年前
    Kawal Gill

    ਕਿੱਸਾ ਵਾਰ ਕਾਫੀਆਂ

    ਕਿੱਸਾ ਵਾਰ ਕਾਫੀਆਂ

    Kawal Gill · 54問 · 1年前

    ਕਿੱਸਾ ਵਾਰ ਕਾਫੀਆਂ

    ਕਿੱਸਾ ਵਾਰ ਕਾਫੀਆਂ

    54問 • 1年前
    Kawal Gill

    Ancient history Stone age

    Ancient history Stone age

    Kawal Gill · 14問 · 1年前

    Ancient history Stone age

    Ancient history Stone age

    14問 • 1年前